ਫਤਿਹਪੁਰ ਦੀ ਪੰਚਾਇਤ ਨੇ ਲਾਏ ਚੇਤਾਵਨੀ ਬੋਰਡ
ਚੰਡੀਗੜ੍ਹ 26 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਦੇ ਪਿੰਡ ਫਤਿਹਪੁਰ (ਸਿਆਲਬਾ) ਦੀ ਗਰਾਮ ਪੰਚਾਇਤ ਨੇ ਨਸ਼ਿਆ ਵਿਰੁੱਧ ਪੰਜਾਬ ਸਰਕਾਰ ਦੀ ਵਿੱਢੀ ਜੰਗ (ਯੁੱਧ ਨਸ਼ਿਆ ਵਿਰੁੱਧ) ਮਹਿੰਮ ‘ਚ ਹਿੱਸਾ ਪਾਉਂਦਿਆ ਪਿੰਡ ਦੇ ਐਂਟਰੀ ਪੁਆਇੰਟਾਂ ਤੇ ਚੇਤਾਵਨੀ ਬੋਰਡ ਲਾਏ ਹਨ ਕਿ ਪਿੰਡ ਫਤਿਹਪੁਰ ਦੀ ਹੱਦ ਅੰਦਰ ਕਿਸੇ ਵੀ ਪ੍ਰਕਾਰ ਦਾ ਨਸ਼ੀਲਾ ਪਦਾਰਥ ਵੇਚਦਾ…