www.sursaanjh.com > ਚੰਡੀਗੜ੍ਹ/ਹਰਿਆਣਾ > ਜਥੇਦਾਰ ਪਰਸ਼ੋਤਮ ਸਿੰਘ ਸਾਗੀ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਸ਼ਰਧਾਜਲੀ

ਜਥੇਦਾਰ ਪਰਸ਼ੋਤਮ ਸਿੰਘ ਸਾਗੀ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਸ਼ਰਧਾਜਲੀ

ਚੰਡੀਗ 20 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਿਛਲੇ ਦਿਨੀ ਇਲਾਕੇ ਦੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਸਿਸਵਾਂ ਦੇ ਸਤਿਕਾਰਯੋਗ ਪਿਤਾ ਜਥੇਦਾਰ ਪੁਰਸ਼ੋਤਮ ਸਿੰਘ ਸਾਗੀ, ਜੋ ਅਕਾਲ ਚਲਾਣਾ ਕਰ ਗਏ ਸਨ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਅਲੱਗ ਅਲੱਗ ਖੇਤਰ ਦੀਆਂ ਸ਼ਖਸ਼ੀਅਤਾਂ ਨੇ ਸ਼ਰਧਾਂਜਲੀ ਦਿੱਤੀ ਹੈ। ਪਿੰਡ ਦੇ ਗੁਰੂ ਘਰ ਵਿੱਚ ਹੋਏ ਇਸ ਸਮਾਗਮ`ਚ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ, ਭਾਜਪਾ ਆਗੂ ਚੌਧਰੀ ਅਰਜਨ ਸਿੰਘ ਕਾਂਸਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਕਾਂਗਰਸ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਯੂਥ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਅਕਾਲੀ ਦਲ ਦੇ ਮੁੱਖ ਬੁਲਾਰੇ ਸ਼ਮਸ਼ੇਰ ਸਿੰਘ ਪੁਰਖਾਲਵੀ, ਕਾਂਗਰਸ ਦੇ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ, ਆਮ ਆਦਮੀ ਪਾਰਟੀ ਦੇ ਹੈਪੀ ਜਕੜ ਮਾਜਰਾ, ਸਮਾਜ ਸੇਵੀ ਤੇ ਭਾਜਪਾ ਆਗੂ  ਰਵੀ ਸ਼ਰਮਾ ਮੁੱਲਾਂਪੁਰ, ਚੇਅਰਮੈਨ ਪਰਵਿੰਦਰ ਗੋਲਡੀ, ਕਾਂਗਰਸੀ ਕਮਲਜੀਤ ਚਾਵਲਾ, ਅਮਨਦੀਪ ਰੋਕੀ,  ਗੁਰਮੀਤ ਸਿੰਘ ਸਾਂਟੂ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਪਹਿਲਵਾਨ ਗੋਲੂ ਸ਼ਰਮਾ, ਹਰਨੇਕ ਸਿੰਘ ਤਕੀਪੁਰ, ਸਾਬਕਾ ਸਰਪੰਚ ਕੁਲਦੀਪ ਸਿੰਘ ਸਿਆਲਬਾ, ਕੁਲਵਿੰਦਰ ਸਿੰਘ ਨਗਲੀਆਂ, ਨਵੀਨ ਬਾਂਸਲ ਗੁਰਿੰਦਰ ਸਿੰਘ ਖਿਜਰਾਬਾਦ, ਜਗਦੇਵ ਸਿੰਘ ਮਲੋਆ, ਜਗਤਾਰ ਸਿੰਘ ਖਿਜ਼ਰਾਬਾਦ, ਰੋਮੀ ਘੜਾਮਾਂ, ਜੱਗੀ ਕਾਦੀ ਮਾਜਰਾ, ਰਣਜੀਤ ਸਿੰਘ ਖੱਦਰੀ, ਸਰਪੰਚ ਸੰਜੀਵ ਕੁਮਾਰ ਸਿਸਵਾਂ, ਸਾਬਕਾ ਸਰਪੰਚ ਅਮਰਾ ਗਿਰ, ਡਾਕਟਰ ਜਗਵਿੰਦਰ ਸਿੰਘ ਕੁੱਬਾਹੇੜੀ, ਪ੍ਰਦੀਪ ਬਾਵਾ, ਬੰਟੀ ਮੁੱਲਾਂਪੁਰ ਪਹਿਲਵਾਨ ਕੁਲਤਾਰ ਸਿੰਘ, ਰਵਿੰਦਰ ਸਿੰਘ ਵਜੀਦਪੁਰ, ਭਾਜਪਾ ਆਗੂ ਜਗਤਾਰ ਸਿੰਘ ਹੁਸ਼ਿਆਰਪੁਰ, ਦਲਵਿੰਦਰ ਸਿੰਘ ਬੈਨੀਪਾਲ, ਥਾਣੇਦਾਰ ਜਗੀਰ ਸਿੰਘ, ਸਰਪੰਚ ਚਰਨ ਦਾਸ ਬੜੌਦੀ, ਰਵੀ ਪੜੌਲ, ਭਗਤ ਸਿੰਘ ਭਗਤ ਮਾਜਰਾ, ਜਰਨੈਲ ਸਿੰਘ ਗੋਸਲਾਂ ਜ਼ਿਲ੍ਹਾ ਪ੍ਰਧਾਨ ਬੀ. ਕੇ. ਯੂ, ਕਾਦੀਆ, ਜਗੀਰ ਸਿੰਘ ਖਰੜ, ਜਰਨੈਲ ਸਿੰਘ ਖਰੜ, ਗੁਰਚਰਨ ਸਿੰਘ ਲੁਧਿਆਣਾ, ਰਾਹੀ ਮਾਣਕਪੁਰ ਸ਼ਰੀਫ਼, ਬਿੱਟੂ ਬਾਜਪਾ, ਹਾਣਾ ਪੜੌਲ, ਗੁਰਿੰਦਰ ਸਿੰਘ ਕੈਰੋਂ, ਬੰਟੀ ਬੜੌਦੀ, ਨਰਿੰਦਰ ਸਿੰਘ ਸੋਨੂੰ, ਢਾਡੀ ਸਤਨਾਮ ਸਿੰਘ ਟਾਂਡਾ, ਮੁਕੇਸ਼ ਕੁਮਾਰ ਚਨਾਲੋਂ, ਪੱਤਰਕਾਰ ਦਿਲਬਰ ਸਿੰਘ ਖੈਪੁਰ, ਪੱਤਰਕਾਰ ਰਣਜੀਤ ਸਿੰਘ  ਕਾਕਾ, ਪੱਤਰਕਾਰ ਅਵਤਾਰ ਨਗਲੀਆਂ, ਪੱਤਰਕਾਰ ਭੁਪਿੰਦਰ ਸਿੰਘ ਭਗੋਮਾਜਰਾ, ਪੱਤਰਕਾਰ ਜਗਦੇਵ ਸਿੰਘ ਜੱਗੂ, ਮਨੀ ਸੁਮਨ, ਕੁਲਵੰਤ ਸਿੰਘ ਧੀਮਾਨ, ਹਰਪ੍ਰੀਤ ਪਾਬਲਾ, ਜੋਰਾ ਫਾਂਟਵਾਂ ਹਰਮੀਤ ਸਿੰਘ, ਜੇ ਕੇ ਬੱਤਾ, ਅਜੇ ਰਾਠੌਰ, ਪੰਕਜ ਭਸੀਨ, ਅਰੁਣ ਕੁਮਾਰ, ਪ੍ਰਦੀਪ ਵਰਮਾ ਇਸ ਮੌਕੇ ਪਰਿਵਾਰ ਵੱਲੋਂ ਆਈ ਸੰਗਤ ਨੂੰ ਫਲਦਾਰ ਤੇ ਫੁੱਲਦਾਰ ਬੂਟੇ ਵੀ ਵੰਡੇ ਗਏ ਹਨ।

Leave a Reply

Your email address will not be published. Required fields are marked *