ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਹੋਈ ਪੰਜਾਬ ਪੱਧਰੀ ਬੈਠਕ
ਕੌਮਾਂਤਰੀ ਚਰਚਾ’ ਮੈਗਜ਼ੀਨ ਦਾ ਤੀਜਾ ਅੰਕ ਕੀਤਾ ਗਿਆ ਲੋਕ ਅਰਪਣ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 03 ਅਗਸਤ: ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਹੋਈ ਪੰਜਾਬ ਪੱਧਰੀ ਬੈਠਕ ਵਿਚ ‘ਕੌਮਾਂਤਰੀ ਚਰਚਾ’ ਮੈਗਜ਼ੀਨ ਦਾ ਤੀਜਾ ਅੰਕ ਲੋਕ ਅਰਪਣ ਕੀਤਾ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਸੁਰਜੀਤ ਜੱਜ ਨੇ ਕੀਤੀ ਅਤੇ ਮੈਗਜ਼ੀਨ ਅਰਪਣ ਕਰਨ ਦੀ ਰਸਮ…
ਬਾਸਕੇਟਬਾਲ ਦੇ ਸੈਮੀ-ਫਾਈਨਲ ਵਿੱਚ ਪਹੁੰਚੀ 3B1 ਦੀ ਟੀਮ
ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 02 ਅਗਸਤ: ਖੇਡਾਂ ਬੱਚਿਆਂ ਨੂੰ ਜ਼ਿੰਦਗੀ ਜਿਊਣਾ ਸਿਖਾਉਂਦੀਆਂ ਹਨ। ਇੱਕ ਟੀਮ ਵਿੱਚ ਵਿਚਰਨਾ ਸਿਖਾਉਂਦੀਆਂ ਹਨ। ਖੇਡਾਂ ਨਾਲ਼ ਵਿਦਿਆਰਥੀਆਂ ਦਾ ਸਰੀਰ ਚੁਸਤ-ਦਰੁਸਤ ਰਹਿੰਦਾ ਹੈ। ਉਹ ਸਮਾਜ ਵਿੱਚ ਵਿਚਰਨਾ ਸਿੱਖਦੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਖੇਡ ਦੇ ਮੈਦਾਨ ਵਿੱਚ ਜਾਣ ਵਾਲ਼ਾ ਵਿਅਕਤੀ ਨਸ਼ਿਆਂ ਤੋਂ ਕੋਹਾਂ ਦੂਰ ਰਹਿੰਦਾ ਹੈ। ਇਨ੍ਹਾਂ…
ਗਮਾਡਾ ਦੀ ਔਸਟੀ ਸਕੀਮ ਤਹਿਤ ਕਿਸਾਨਾਂ ਨੂੰ ਪਲਾਟ ਜਲਦ ਦਿੱਤੇ ਜਾਣ ਦੀ ਮੰਗ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੁਲਾਈ:ਨਿਊ ਚੰਡੀਗੜ੍ਹ ਦੇ ਵਿੱਚ ਆ ਚੁੱਕੇ ਮੋਹਾਲ਼ੀ ਜ਼ਿਲ੍ਹੇ ਦੇ ਪਿੰਡ ਹੁਸ਼ਿਆਰਪੁਰ ਦੇ ਨਿਵਾਸੀਆਂ ਰੁਪਿੰਦਰ ਸਿੰਘ, ਸੁਖਦਰਸ਼ਨ ਸਿੰਘ, ਰਵਿੰਦਰ ਸਿੰਘ, ਜੀਤ ਸਿੰਘ ਅਤੇ ਮਨਮੋਹਨ ਸਿੰਘ ਵੱਲੋਂ ਗਮਾਡਾ ਦੇ ਕਾਰਜ ਸਾਧਕ ਅਫਸਰ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਦਸ ਸਾਲ ਪਹਿਲਾਂ ਉਨ੍ਹਾਂ ਦੀ ਜ਼ਮੀਨ ਈਕੋ-2 ਤਹਿਤ ਪ੍ਰਾਪਤ…
ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ਦਾ ਲੋਕ-ਅਰਪਣ 31 ਜੁਲਾਈ, 2026 ਨੂੰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਜੁਲਾਈ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਦੇ ਸਹਿਯੋਗ ਨਾਲ਼ ਲਾਇਬਰੇਰੀ ਵਿਖੇ ਰਾਜਿੰਦਰ ਸਿੰਘ ਧੀਮਾਨ ਦੀ ਇੰਗਲੈਂਡ ਯਾਤਰਾ ਦੀ ਅੰਗ੍ਰੇਜੀ ਪੁਸਤਕ ‘The UK journey a Dream Trip to London & Edinburgh’ 31 ਜੁਲਾਈ, 2026 ਨੂੰ ਸਵੇਰੇ 10.30 ਵਜੇ ਲੋਕ ਅਰਪਣ ਕੀਤੀ ਜਾਵੇਗੀ। ਇਸ ਸਮਾਗਮ ਦੇ ਮੁੱਖ…
ਬੁੱਢੀ ਘੋੜੀ ਲਾਲ ਲਗਾਮ/ ਧਿਆਨ ਸਿੰਘ ਕਾਹਲ਼ੋਂ
ਬੁੱਢੀ ਘੋੜੀ ਲਾਲ ਲਗਾਮ ਖਾਵੇ ਛੋਲੇ ਚਰੇ ਬਦਾਮ। ਆਪ ਮੁਹਾਰੇ ਛਾਲਾਂ ਮਾਰੇ ਮਿੱਤਰੋ ਬਣਦੀ ਫਿਰੇ ਜਵਾਨ। ਬੁੱਢੀ ਘੋੜੀ ਲਾਲ ਲਗਾਮ। ਬੁੱਢੇ ਵਾਰੇ ਪਿਆਰ ਭਾਲਦੀ ਅੱਥਰੀ ਵਛੇਰੀ ਵਾਂਗ ਦੁੜੰਗੇ ਮਾਰਦੀ। ਸਮਝੇ ਨਾ ਗੱਲ ਘੂਰ ਘਾਰਦੀ ਇਸ਼ਾਰਿਆਂ ਨੂੰ ਭੁੱਲ ਗਈ ਤਮਾਮ। ਬੁੱਢੀ ਘੋੜੀ ਲਾਲ ਲਗਾਮ। ਸ਼ਰਮ ਹਯਾ ਨੂੰ ਸਮਝੇ ਕੁਝ ਨਾ ਭੁੱਲ ਗਈ ਸੱਭਿਆਚਾਰ। ਹਾਲਾਤਾਂ ਅਨੁਸਾਰ ਬਦਲ…
ਜਗਸੀਰ ਸਿੰਘ ਕਲਾਲਾ ਦੇ ਨਾਵਲ ਢਾਣੀ ਮੁਖਤਿਆਰ ਸਿੰਘ ਵਿੱਚੋਂ ਗੁਜ਼ਰਦਿਆਂ/ ਮਲਕੀਤ ਮਾਹੀ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜੁਲਾਈ: ਜਗਸੀਰ ਸਿੰਘ ਕਲਾਲਾ ਦੇ ਨਾਵਲ ਢਾਣੀ ਮੁਖਤਿਆਰ ਸਿੰਘ ਦੀ ਕਹਾਣੀ ਪੰਜਾਬੀ ਸੂਬੇ ਦੇ ਦੌਰ ਅਤੇ ਨਕਸਲਬਾੜੀ ਲਹਿਰ ਦੇ ਸਮੇਂ ਵਿੱਚੋਂ ਗੁਜਰਦੀ ਹੈ। ਇਹ ਵੀ ਲੇਖਕ ਦੀ ਅਗਾਹਵਧੂ ਸੋਚ ਹੈ ਕਿ ਉਸ ਸਮੇਂ ਦੇ ਦੌਰ ਦਾ ਬੜੇ ਸੁਚੱਜੇ ਢੰਗ ਨਾਲ ਵਰਨਣ ਕੀਤਾ ਗਿਆ ਹੈ। 1947 ਤੋਂ ਪਹਿਲਾਂ ਇਸ…
ਸਾਫ਼ ਸੁੱਥਰੀ ਸੱਭਿਅਕ ਗਾਇਕੀ ਦਾ ਮਾਣ ਹੈ ਅਮਰ ਵਿਰਦੀ/ ਮਲਕੀਤ ਮਾਹੀ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜੁਲਾਈ: ਮਾਖਿਓ ਮਿੱਠੀ ਪੰਜਾਬੀ ਮਾਂ ਬੋਲੀ ਦਾ ਸੱਭਿਆਚਾਰਕ ਲੋਕ ਵਿਰਸਾ ਜਿੰਨਾ ਅਮੀਰ ਹੈ, ਸ਼ਾਇਦ ਹੀ ਹੋਰ ਕਿਸੇ ਦਾ ਹੋਵੇ। ਇਸ ਲਈ ਤਾਂ ਕੁੱਲ ਆਲਮ ਵਿੱਚ ਪੰਜਾਬੀ ਗੀਤ ਸੰਗੀਤ ਤੇ ਗਾਇਕੀ ਨੇ ਝੰਡੇ ਬੁਲੰਦ ਕੀਤੇ ਹਨ। ਪੰਜਾਬੀ ਗਾਇਕੀ ਦਾ ਇਤਿਹਾਸ ਨਿਰਸੰਦੇਹ ਉਹਨਾਂ ਨਾਵਾਂ ਤੋਂ ਬਿਨਾਂ ਅਧੂਰਾ ਹੈ, ਜਿਨ੍ਹਾਂ ਨੇ…
ਸਤਨਾਮ ਸਿੰਘ ਸ਼ੋਕਰ ਦੀ ਕਹਾਣੀ ‘ਬਦਕਾਰ’ ’ਤੇ ਹੋਈ ਚਰਚਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜੁਲਾਈ: ਕਹਾਣੀ ਸੰਗਤ ਚੰਡੀਗੜ੍ਹ ਵੱਲੋਂ ਰਾਣੀ ਲਕਸ਼ਮੀ ਬਾਈ ਭਵਨ ਵਿਖੇ ਚੰਡੀਗੜ੍ਹ ਸਾਹਿਤ ਅਕਾਦਮੀ ਸਹਿਯੋਗ ਨਾਲ਼ ਕਹਾਣੀ ਪਾਠ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਵੱਲੋਂ ਕੀਤੀ ਗਈ। ਕਹਾਣੀ ਸੰਗਤ ਦੇ ਕਨਵੀਨਰ ਪਰਮਜੀਤ ਮਾਨ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਤਨਾਮ ਸਿੰਘ ਸ਼ੋਕਰ ਨੂੰ ਕਹਾਣੀ…
ਪਦਮ ਭੂਸ਼ਣ ਤਰਲੋਚਨ ਸਿੰਘ ਪਹਿਲੇ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ
ਡਾ. ਰਤਨ ਸਿੰਘ ਜੱਗੀ ਦੀਆਂ ਰਚਨਾਵਾਂ ਨੇ ਸਮਾਜ ਨੂੰ ਜੋੜਨ ਦਾ ਕੰਮ ਕੀਤਾ: ਸਪੀਕਰ ਕੁਲਤਾਰ ਸਿੰਘ ਸੰਧਵਾ ਏ.ਆਈ. ਦੇ ਯੁੱਗ ਵਿੱਚ ਡਾ ਰਤਨ ਸਿੰਘ ਜੱਗੀ ਵੱਲੋਂ ਕੀਤੇ ਵਡਮੁੱਲੇ ਕਾਰਜਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ: ਤਰਲੋਚਨ ਸਿੰਘ ਸਪੀਕਰ ਸੰਧਵਾਂ ਵੱਲੋਂ ਡਾ. ਰਤਨ ਸਿੰਘ ਜੱਗੀ ਓਪਨ ਏਅਰ ਥਿਏਟਰ ਰੰਗਮੰਚ ਨੂੰ ਕੀਤਾ ਸਮਰਪਿਤ ਚੰਡੀਗੜ੍ਹ (ਸੁਰ ਸਾਂਝ…
ਵੱਖ ਵੱਖ ਖੇਤਰ ਦੀਆਂ 21 ਸਿਰਮੌਰ ਸਖਸ਼ੀਅਤਾਂ “ਵਿਰਸੇ ਦੇ ਵਾਰਿਸ” ਐਵਾਰਡ ਨਾਲ ਸਨਮਾਨਿਤ – ਸੁੱਖੀ ਬਰਾੜ
ਵੱਖ ਵੱਖ ਖੇਤਰ ਦੀਆਂ 21 ਸਿਰਮੌਰ ਸਖਸ਼ੀਅਤਾਂ “ਵਿਰਸੇ ਦੇ ਵਾਰਿਸ” ਐਵਾਰਡ ਨਾਲ ਸਨਮਾਨਿਤ – ਸੁੱਖੀ ਬਰਾੜ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵੱਲੋਂ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਪੰਜਾਬ ਦੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਮਾਂ ਬੋਲੀ, ਵਿਰਸੇ ਅਤੇ ਵਿਰਾਸਤ ਨਾਲ ਜੋੜਨ ਦੇ ਯਤਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੁਲਾਈ: ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ…