www.sursaanjh.com > ਚੰਡੀਗੜ੍ਹ/ਹਰਿਆਣਾ > ਦੂਜੀ ਵਾਰ ਸੰਮਤੀ ਨਾਲ਼ ਬਣੀ ਰਾਣੀ ਮਾਜਰਾ ਦੀ ਪੰਚਾਇਤ

ਦੂਜੀ ਵਾਰ ਸੰਮਤੀ ਨਾਲ਼ ਬਣੀ ਰਾਣੀ ਮਾਜਰਾ ਦੀ ਪੰਚਾਇਤ

ਦੂਜੀ ਵਾਰ ਸੰਮਤੀ ਨਾਲ਼ ਬਣੀ ਰਾਣੀ ਮਾਜਰਾ ਦੀ ਪੰਚਾਇਤ
ਚੰਡੀਗੜ੍ਹ 18 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਿੰਡ ਰਾਣੀ ਮਾਜਰਾ ਵਿਖੇ ਲਗਾਤਾਰ ਦੂਜੀ ਵਾਰ ਸਰਬ ਸੰਮਤੀ ਨਾਲ ਪਿੰਡ ਦੀ ਪੰਚਾਇਤ ਚੁਣੀ ਗਈ, ਜਿਸ ਵਿੱਚ ਸ਼ਮਸ਼ੇਰ ਸਿੰਘ ਸਰਪੰਚ ਅਤੇ ਵਾਰਡ ਨੰਬਰ 1 ਤੋਂ ਨੀਸ਼ਾ ਰਾਣੀ ਪੰਚ, ਵਾਰਡ ਨੰਬਰ 2 ਤੋਂ ਜਸਵੀਰ ਸਿੰਘ ਪੰਚ, ਵਾਰਡ ਨੰਬਰ 3 ਤੋਂ ਬਲਜਿੰਦਰ ਸਿੰਘ ਪੰਚ, ਵਾਰਡ ਨੰਬਰ 4 ਤੋਂ ਗੁਰਿੰਦਰ ਸਿੰਘ ਪੰਚ, ਵਾਰਡ ਨੰਬਰ 5 ਤੋਂ ਸੁਰਿੰਦਰ ਸਿੰਘ ਪੰਚ, ਵਾਰਡ ਨੰਬਰ 6 ਤੋਂ ਕਰਮਜੀਤ ਕੌਰ ਪੰਚ, ਵਾਰਡ ਨੰਬਰ 7 ਤੋਂ ਗੁਰਜੀਤ ਕੌਰ ਪੰਚ ਬਣਾਏ ਗਏ। ਇਸ ਮੌਕੇ ਨਵੀਂ ਚੁਣੀ ਪੰਚਾਇਤ ਨੇ ਪਿੰਡ ਦਾ ਧੰਨਵਾਦ ਕਰਦਿਆ ਪਿੰਡ ਦਾ ਹਰ ਕੰਮ ਬਿੰਨ੍ਹਾਂ ਵਿਤਕਰਾ ਤੋ ਕਰਨ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *