Breaking
www.sursaanjh.com > ਅੰਤਰਰਾਸ਼ਟਰੀ > ਨਟਰਾਜ ਮਿਊਜ਼ਿਕ ਇੰਡੀਆ ਐਂਡ ਨਿਤਿਨ ਅਰੋੜਾ ਵੱਲੋਂ ਕਰਨਦੀਪ ਮੱਟੂ ਵੱਲੋਂ ਲਿਖਿਆ ਤੇ ਗਾਇਆ ਗੀਤ ”ਨਈਂ ਲਗਦਾ ਦਿਲ ਮੇਰਾ” ਹੋਇਆ ਰਲੀਜ਼

ਨਟਰਾਜ ਮਿਊਜ਼ਿਕ ਇੰਡੀਆ ਐਂਡ ਨਿਤਿਨ ਅਰੋੜਾ ਵੱਲੋਂ ਕਰਨਦੀਪ ਮੱਟੂ ਵੱਲੋਂ ਲਿਖਿਆ ਤੇ ਗਾਇਆ ਗੀਤ ”ਨਈਂ ਲਗਦਾ ਦਿਲ ਮੇਰਾ” ਹੋਇਆ ਰਲੀਜ਼

ਨਟਰਾਜ ਮਿਊਜ਼ਿਕ ਇੰਡੀਆ ਐਂਡ ਨਿਤਿਨ ਅਰੋੜਾ ਵੱਲੋਂ ਕਰਨਦੀਪ ਮੱਟੂ ਵੱਲੋਂ ਲਿਖਿਆ ਤੇ ਗਾਇਆ ਗੀਤ ”ਨਈਂ ਲਗਦਾ ਦਿਲ ਮੇਰਾ” ਹੋਇਆ ਰਲੀਜ਼

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਪਰੈਲ:

ਨਟਰਾਜ ਮਿਊਜ਼ਿਕ ਇੰਡੀਆ ਐਂਡ ਨਿਤਿਨ ਅਰੋੜਾ ਵੱਲੋਂ ਕਰਨਦੀਪ ਮੱਟੂ  ਵੱਲੋਂ ਲਿਖਿਆ ਤੇ ਗਾਇਆ ਤਾਜ਼ਾ ਪੰਜਾਬੀ ਗੀਤ ”ਨਈਂ ਲਗਦਾ ਦਿਲ ਮੇਰਾ” ਜਲਦ ਰਲੀਜ਼ ਕੀਤਾ ਜਾ ਰਿਹਾ ਹੈ।

ਸੁਰ ਸਾਂਝ ਡਾਟ ਕਾਮ ਬਿਊਰੋ ਨਾਲ਼ ਗੱਲਬਾਤ ਕਰਦਿਆਂ ਨਿਤਿਨ ਅਰੋੜਾ ਨੇ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਅਦਿਤਿਆ ਸਿੰਘ ਰਾਠੌਰ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਪ੍ਰੋਡਿਊਸਰ ਬਲਜਿੰਦਰ ਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਹਨ।  ਇਹ ਗੀਤ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *