ਬਹੁ ਚਰਚਿਤ ਸ਼ਾਇਰ ਗੁਰਭਜਨ ਗਿੱਲ ਦੀ ਪਿਛਲੇ ਪੰਜਾਹ ਸਾਲ ਦੌਰਾਨ ਦੀ ਗ਼ਜ਼ਲ ਸਿਰਜਣਾ ਪੁਸਤਕ ਅੱਖਰ ਅੱਖਰ ਲੋਕ ਅਰਪਣ ਸਮਾਗਮ ਹੋਵੇਗਾ 21 ਅਗਸਤ 2023 ਨੂੰ


ਸੰਗੀਤ ਦਰਪਣ ਫਗਵਾੜਾ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ਼ ਫਗਵਾੜਾ ਵਿਖੇ ਕਰਵਾਇਆ ਜਾਵੇਗਾ ਇਹ ਸਮਾਗਮ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਗਸਤ:
ਸੰਗੀਤ ਦਰਪਣ ਫਗਵਾੜਾ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਗੁਰਭਜਨ ਗਿੱਲ ਦੀ ਪਿਛਲੇ ਪੰਜਾਹ ਸਾਲ ਦੌਰਾਨ ਦੀ ਗ਼ਜ਼ਲ ਸਿਰਜਣਾ ਅੱਖਰ ਅੱਖਰ ਲੋਕ ਅਰਪਣ ਸਮਾਗਮ 21ਅਗਸਤ, 2023, ਸਵੇਰੇ 11.00 ਵਜੇ ਕਰਵਾਇਆ ਜਾ ਰਿਹਾ ਹੈ।
ਸੁਆਗਤ ਕਰਤਾ ਤਰਨਜੀਤ ਸਿੰਘ ਕਿੰਨੜਾ ਮੁੱਖ ਸੰਪਾਦਕ , ਸੰਗੀਤ ਦਰਪਣ ਸਰਬਜੀਤ ਸਿੰਘ ਲੁਬਾਣਾ ਕਨਵੀਨਰ, ਪੰਜਾਬੀ ਲੋਕ ਵਿਰਾਸਤ ਅਕਾਡਮੀ, ਦੋਆਬਾ ਜ਼ੋਨ

