www.sursaanjh.com > ਅੰਤਰਰਾਸ਼ਟਰੀ > ਭਾਸ਼ਾ ਵਿਭਾਗ (ਪੰਜਾਬੀ ਸੈੱਲ), ਚੰਡੀਗੜ੍ਹ ਵੱਲੋਂ ਅੱਜ ਮਿਤੀ 18 ਅਕਤੂਬਰ, 2023 ਨੂੰ 11.00 ਵਜੇ ਪੰਜਾਬ ਕਲਾ, ਚੰਡੀਗੜ੍ਹ ਵਿਖੇ ਕਵੀ ਦਰਬਾਰ ਦਾ ਆਯੋਜਨ-ਡਾ. ਦਵਿੰਦਰ ਬੋਹਾ

ਭਾਸ਼ਾ ਵਿਭਾਗ (ਪੰਜਾਬੀ ਸੈੱਲ), ਚੰਡੀਗੜ੍ਹ ਵੱਲੋਂ ਅੱਜ ਮਿਤੀ 18 ਅਕਤੂਬਰ, 2023 ਨੂੰ 11.00 ਵਜੇ ਪੰਜਾਬ ਕਲਾ, ਚੰਡੀਗੜ੍ਹ ਵਿਖੇ ਕਵੀ ਦਰਬਾਰ ਦਾ ਆਯੋਜਨ-ਡਾ. ਦਵਿੰਦਰ ਬੋਹਾ

ਭਾਸ਼ਾ ਵਿਭਾਗ (ਪੰਜਾਬੀ ਸੈੱਲ), ਚੰਡੀਗੜ੍ਹ ਵੱਲੋਂ ਅੱਜ ਮਿਤੀ 18 ਅਕਤੂਬਰ, 2023 ਨੂੰ 11.00 ਵਜੇ ਪੰਜਾਬ ਕਲਾ, ਚੰਡੀਗੜ੍ਹ ਵਿਖੇ ਕਵੀ ਦਰਬਾਰ ਦਾ ਆਯੋਜਨ

ਕਵੀ ਦਰਬਾਰ ਵਿੱਚ ਨਾਮਵਰ ਕਵੀ ਸ਼ਬਦੀਸ਼, ਸੁਰਜੀਤ ਬੈਂਸ, ਬਲਵਿੰਦਰ ਚਹਿਲ, ਰਾਜਿੰਦਰ ਕੌਰ, ਜੈ ਪਾਲ, ਰਜਿੰਦਰ ਰੇਨੂੰ, ਦਿਲਪ੍ਰੀਤ ਚਹਿਲ, ਸੁਰਜੀਤ ਸੁਮਨ, ਜਸ਼ਨਪ੍ਰੀਤ ਕੌਰ, ਜਗਦੀਪ ਕੌਰ ਨੂਰਾਨੀ, ਗੁਰਦਰਸ਼ਨ ਸਿੰਘ ਮਾਵੀ ਅਤੇ ਹਰਵਿੰਦਰ ਸਿੰਘ ਹੋਣਗੇ ਸ਼ਾਮਿਲ

ਉੱਘੇ ਗਜ਼ਲਗੋ ਸਿਰੀ ਰਾਮ ਅਰਸ਼ ਕਰਨਗੇ ਪ੍ਰਧਾਨਗੀ ਜਦਕਿ ਮੁੱਖ ਮਹਿਮਾਨ ਸੁਰਿੰਦਰ ਗਿੱਲ ਅਤੇ ਵਿਸ਼ੇਸ਼ ਮਹਿਮਾਨ ਹੋਣਗੇ ਗੁਰਨਾਮ ਕੰਵਰ 

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ:

ਭਾਸ਼ਾ ਵਿਭਾਗ (ਪੰਜਾਬੀ ਸੈੱਲ), ਚੰਡੀਗੜ੍ਹ ਵੱਲੋਂ ਅੱਜ ਮਿਤੀ 18 ਅਕਤੂਬਰ, 2023 ਨੂੰ 11.00 ਵਜੇ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ  ਵਿਖੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਨਾਮਵਰ ਕਵੀ ਸ਼ਬਦੀਸ਼, ਸੁਰਜੀਤ ਬੈਂਸ, ਬਲਵਿੰਦਰ ਚਹਿਲ, ਰਾਜਿੰਦਰ ਕੌਰ, ਜੈ ਪਾਲ, ਰਜਿੰਦਰ ਰੇਨੂੰ, ਦਿਲਪ੍ਰੀਤ ਚਹਿਲ, ਸੁਰਜੀਤ ਸੁਮਨ, ਜਸ਼ਨਪ੍ਰੀਤ ਕੌਰ, ਜਗਦੀਪ ਕੌਰ ਨੂਰਾਨੀ, ਗੁਰਦਰਸ਼ਨ ਸਿੰਘ ਮਾਵੀ ਅਤੇ ਹਰਵਿੰਦਰ ਸਿੰਘ ਭਾਗ ਲੈ ਰਹੇ ਹਨ

ਇਸ ਸਮਾਗਮ ਦੀ ਪ੍ਰਧਾਨਗੀ ਸਿਰੀ ਰਾਮ ਅਰਸ਼ ਕਰ ਰਹੇ ਹਨ। ਮੁੱਖ ਮਹਿਮਾਨ ਸੁਰਿੰਦਰ ਗਿੱਲ ਹੋਣਗੇ ਜਦਕਿ  ਵਿਸ਼ੇਸ਼ ਮਹਿਮਾਨ ਵਜੋਂ ਗੁਰਨਾਮ ਕੰਵਰ ਸ਼ਾਮਿਲ ਹੋਣਗੇ। ਡਾ. ਦਵਿੰਦਰ ਸਿੰਘ ਬੋਹਾ ਅਤੇ ਬਲਦੇਵ ਸਿੰਘ ਇੰਸਟਰਕਟਰ ਨੇ ਇਸ ਸਮਾਗਮ ਵਿੱਚ ਪਹੁੰਚਣ ਲਈ ਸਾਹਿਤ ਪ੍ਰੇਮੀਆਂ ਨੂੰ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *