Skip to content
Wednesday, 25.03.2026
  • ਗਗਨਦੀਪ ਸਿੰਘ ਰੰਧਾਵਾ ਦੀ ਦੁਖਦਾਈ ਮੌਤ ਵਿੱਚ ਪੰਜਾਬ ਸਰਕਾਰ ਦੀ ਮਿਲੀ-ਭੁਗਤ ਦੀ ਨਿਖੇਧੀ; ਕਥਿਤ ‘ਕੱਟੜ ਇਮਾਨਦਾਰ’ ਸਰਕਾਰ ਤੋਂ ਇਨਸਾਫ਼ ਦੀ ਮੰਗ
  • ਮਿਸਲ ਸਤਲੁਜ ਵੱਲੋਂ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਫਿਰੋਜ਼ਪੁਰ ਵਿਖੇ ਵਿਸ਼ੇਸ਼ ਮੀਟਿੰਗ
  • ਪ੍ਰਲੇਸ਼ ਵੱਲੋਂ ਤਸਕੀਨ ਦੀ ਕਿਤਾਬ ‘ਪੰਜਾਬੀ ਲੋਕ ਸੰਗੀਤ’ ਤੇ ਗੋਸ਼ਟੀ
  • ਜੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦੇ ਹਾਲਾਤ ਕੁਝ ਅੱਜ ਹੋਰ ਹੁੰਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

www.sursaanjh.com

Punjabi News Portal

Newsletter
Random News
  • ਅੰਤਰਰਾਸ਼ਟਰੀ
  • ਸਾਹਿਤ
  • ਸਿੱਖਿਆ
  • ਖੇਡਾਂ
  • ਚੰਡੀਗੜ੍ਹ/ਹਰਿਆਣਾ
  • ਪੰਜਾਬ
  • ਬਦਲੀਆ ਅਤੇ ਨਿਯੁਕਤੀਆਂ
  • ਮਨੋਰੰਜਨ
  • ਰਾਸ਼ਟਰੀ
  • ਰਾਜ ਦਰਬਾਰ
  • ਵਿਓਪਾਰ
  • ਵਿਰਾਸਤ

Breaking
  • ਗਗਨਦੀਪ ਸਿੰਘ ਰੰਧਾਵਾ ਦੀ ਦੁਖਦਾਈ ਮੌਤ ਵਿੱਚ ਪੰਜਾਬ ਸਰਕਾਰ ਦੀ ਮਿਲੀ-ਭੁਗਤ ਦੀ ਨਿਖੇਧੀ; ਕਥਿਤ ‘ਕੱਟੜ ਇਮਾਨਦਾਰ’ ਸਰਕਾਰ ਤੋਂ ਇਨਸਾਫ਼ ਦੀ ਮੰਗ

    25.03.202625.03.2026
  • ਮਿਸਲ ਸਤਲੁਜ ਵੱਲੋਂ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਫਿਰੋਜ਼ਪੁਰ ਵਿਖੇ ਵਿਸ਼ੇਸ਼ ਮੀਟਿੰਗ

    24.03.202624.03.2026
  • ਪ੍ਰਲੇਸ਼ ਵੱਲੋਂ ਤਸਕੀਨ ਦੀ ਕਿਤਾਬ ‘ਪੰਜਾਬੀ ਲੋਕ ਸੰਗੀਤ’ ਤੇ ਗੋਸ਼ਟੀ

    24.03.202624.03.2026
  • ਜੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦੇ ਹਾਲਾਤ ਕੁਝ ਅੱਜ ਹੋਰ ਹੁੰਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

    23.03.2026
  • ਭਗਵੰਤ ਮਾਨ ਸਰਕਾਰ ਨੰਗਲ ’ਚ 800 ਏਕੜ ਤੋਂ ਵੱਧ ਸਰਪਲੱਸ ਜ਼ਮੀਨ ਦੇ ਮਾਲਕੀ ਹੱਕ ਵਸਨੀਕਾਂ ਨੂੰ ਦੇਵੇਗੀ: ਹਰਜੋਤ ਸਿੰਘ ਬੈਂਸ

    23.03.2026
  • आज़ादी के महान शहीदों की कुर्बानी को नमन: हरमीत सिंह कालका

    23.03.202623.03.2026
  • ਮਿਸਲ ਸਤਲੁਜ ਦੀ “ਪੂਰਾ ਪੰਜਾਬ ਲਹਿਰ” ਮੁਹਿੰਮ ਨੂੰ ਮਿਲ ਰਿਹਾ ਜ਼ਬਰਦਸਤ ਸਮਰਥਨ: ਅਜੇਪਾਲ ਸਿੰਘ ਬਰਾੜ

    23.03.202623.03.2026
  • 40 ਸਾਲਾਂ ਬਾਅਦ ਪੰਜਾਬ ਵਿੱਚ ਹੋਵੇਗੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ: ਰਿਤਿਨ ਖੰਨਾ

    23.03.2026
  • ਸੱਥ ਵੱਲੋਂ ਪੁਸਤਕ ‘ਗੀਤਾਂ ਦਾ ਬਗੀਚਾ’ ਲੋਕ ਅਰਪਣ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ

    22.03.2026
  • ਡਾ. ਨੀਨਾ ਸੈਣੀ ਦਾ ਕਾਵਿ ਸੰਗ੍ਰਿਹ ‘ਦਿਲ ਦਰਗਾਹ’ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਲੋਕ-ਅਰਪਣ 

    22.03.202623.03.2026
www.sursaanjh.com > ਸਾਹਿਤ > ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਬਣਨ ਤੇ  ਡਾਃ ਲਖਵਿੰਦਰ ਸਿੰਘ ਜੌਹਲ ਤੇ ਉਨ੍ਹਾਂ ਦੀ ਟੀਮ ਨੂੰ  ਪ੍ਰੋਃ ਗਿੱਲ ਤੇ ਹੋਰ ਲੇਖਕਾਂ ਵੱਲੋਂ ਮੁਬਾਰਕਾਂ
  • ਸਾਹਿਤ
  • ਚੰਡੀਗੜ੍ਹ/ਹਰਿਆਣਾ
  • ਪੰਜਾਬ
  • ਰਾਸ਼ਟਰੀ

ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਬਣਨ ਤੇ  ਡਾਃ ਲਖਵਿੰਦਰ ਸਿੰਘ ਜੌਹਲ ਤੇ ਉਨ੍ਹਾਂ ਦੀ ਟੀਮ ਨੂੰ  ਪ੍ਰੋਃ ਗਿੱਲ ਤੇ ਹੋਰ ਲੇਖਕਾਂ ਵੱਲੋਂ ਮੁਬਾਰਕਾਂ

SURJIT SINGH19.05.202301 mins
ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਬਣਨ ਤੇ  ਡਾਃ ਲਖਵਿੰਦਰ ਸਿੰਘ ਜੌਹਲ ਤੇ ਉਨ੍ਹਾਂ ਦੀ ਟੀਮ ਨੂੰ  ਪ੍ਰੋਃ ਗਿੱਲ ਤੇ ਹੋਰ ਲੇਖਕਾਂ ਵੱਲੋਂ ਮੁਬਾਰਕਾਂ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 19 ਮਈ:
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੂੰ ਪੰਜਾਬੀ ਲੇਖਕਾਂ ਦੀ ਸਹਿਕਾਰੀ ਜਥੇਬੰਦੀ ਪੰਜਾਬੀ ਰਾਈਟਰਜ਼ ਕੋਅਪਰੇਟਿਵ ਸੁਸਾਇਟੀ ਲਿਮਟਿਡ ਦੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਅਗਲੇ ਪੰਜ ਸਾਲਾਂ ਲਈ ਪ੍ਰਧਾਨ ਚੁਣਿਆ ਗਿਆ ਹੈ। ਇਸ ਚੋਣ ਤੇ ਮੁਬਾਰਕ ਦੇਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਅੱਧੀ ਸਦੀ ਪੁਰਾਣੀ ਇਸ ਸਹਿਕਾਰੀ ਸੰਸਥਾ ਨੇ ਪੰਜਾਬੀ ਸਾਹਿੱਤ ਨੂੰ ਬਹੁਤ ਮੁੱਲਵਾਨ ਪ੍ਰਕਾਸ਼ਨਾਵਾਂ ਤੇ ਸੇਵਾਵਾਂ ਦਿੱਤੀਆਂ ਹਨ।  ਇਸ ਦੀਆਂ ਸਰਗਰਮੀਆਂ ਦਾ ਕੇਂਦਰ ਲੰਮਾ ਸਮਾਂ ਲੁਧਿਆਣਾ ਰਿਹਾ ਹੋਣ ਕਰਕੇ ਮੈ ਇਸ ਸੰਸਥਾ ਦੀ ਸਮਰਥਾ ਤੋਂ ਜਾਣੂੰ ਹਾਂ। ਮੈਂ ਉਮੀਦ ਕਰਾਂਗਾ ਕਿ ਡਾਃ ਲਖਵਿੰਦਰ ਸਿੰਘ ਜੌਹਲ ਤੇ ਵਿਸ਼ਵਾਸਪਾਤਰ ਸਾਥੀਆਂ ਦੀ ਟੀਮ ਨੇੜ ਭਵਿੱਖ ਵਿੱਚ ਮਹੱਤਵਪੂਰਨ ਸੇਵਾਵਾਂ ਦੇਵੇਗੀ। ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸੁਖਜੀਤ, ਪੰਜਾਬੀ ਕਵੀ ਡਾਃ ਗੁਰਇਕਬਾਲ ਤੂਰ, ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਮਨਜਿੰਦਰ ਧਨੋਆ ਤੇ ਬੂਟਾ ਸਿੰਘ ਚੌਹਾਨ ਨੇ ਵੀ ਡਾ. ਜੌਹਲ ਤੇ ਉਨ੍ਹਾਂ ਦੀ ਨਵੀਂ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ।
ਸਃ ਸੁਰਿੰਦਰ ਸਿੰਘ ਸੁੰਨੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਘੇ ਪੰਜਾਬੀ ਕਵੀ ਡਾ. ਲਖਵਿੰਦਰ ਸਿੰਘ ਜੌਹਲ ਨੂੰ ਸਰਬ ਸੰਮਤੀ ਨਾਲ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਉਹ ਡਾਕਟਰ ਬਿਕਰਮ ਸਿੰਘ ਘੁੰਮਣ ਦੀ ਥਾਂ ਲੈਣਗੇ। ਅਗਲੇ ਪੰਜ ਸਾਲਾਂ ਲਈ ਹੋਈ ਇਸ  ਚੋਣ ਵਿੱਚ ਉੱਘੇ ਪੰਜਾਬੀ ਕਹਾਣੀਕਾਰ ਮੁਖਤਿਆਰ ਸਿੰਘ ਨੂੰ ਮੀਤ ਪ੍ਰਧਾਨ, ਪੰਜਾਬੀ ਆਲੋਚਕ ਡਾਕਟਰ ਹਰਜਿੰਦਰ ਸਿੰਘ ਅਟਵਾਲ ਨੂੰ ਸਕੱਤਰ-ਕਮ-ਵਿਤ ਸਕੱਤਰ , ਪਰਵਾਸੀ ਕਵੀ ਸੁਰਿੰਦਰ ਸਿੰਘ ਸੁੰਨੜ ਨੂੰ ਮੈਨੇਜਿੰਗ ਡਾਇਰੈਕਟਰ ਅਤੇ ਬਾਲ ਸਾਹਿਤ ਲੇਖਕ ਡਾਕਟਰ ਦਰਸ਼ਨ ਸਿੰਘ ਆਸ਼ਟ ਨੂੰ ਮੀਡੀਆ ਸਕੱਤਰ ਚੁਣਿਆ ਗਿਆ ਹੈ।
ਮੀਟਿੰਗ ਉਪਰੰਤ ਸੁਸਾਇਟੀ ਦੇ ਮੀਡੀਆ ਸਕੱਤਰ ਡਾ. ਦਰਸ਼ਨ ਸਿੰਘ ਆਸ਼ਟ ਨੇ ਦੱਸਿਆ ਕਿ ਸੁਸਾਇਟੀ ਦੇ ਆਮ ਇਜਲਾਸ ਵਿੱਚ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਵੀ ਸਰਬ ਸੰਮਤੀ ਨਾਲ ਹੀ ਕੀਤੀ ਗਈ ਸੀ। ਇਹ ਆਮ ਇਜਲਾਸ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਇੰਸਪੈਕਟਰਾਂ ਇਸ਼ਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਦੀ ਦੇਖ-ਰੇਖ ਹੇਠ 23 ਅਪ੍ਰੈਲ 2023 ਨੂੰ ਹੋਇਆ ਸੀ, ਜਿਸ ਵਿਚ ਉਕਤ ਅਹੁਦੇਦਾਰਾਂ ਸਮੇਤ, ਪ੍ਰੋਫੈਸਰ ਸੁਰਜੀਤ ਜੱਜ, ਡਾ ਜਗੀਰ ਸਿੰਘ ਨੂਰ, ਅਮਨਜੀਤ ਕੌਰ, ਡਾ ਰਣਜੀਤ ਕੌਰ, ਡਾ ਉਮਿੰਦਰ ਸਿੰਘ ਜੌਹਲ, ਪਰਮਜੀਤ ਕੌਰ ਅਤੇ ਰਾਜਿੰਦਰਪਾਲ ਨੂੰ ਡਾਇਰੈਕਟਰ ਚੁਣਿਆ  ਗਿਆ। ਇਸ ਮੌਕੇ ਡਾਕਟਰ ਬਿਕਰਮ ਸਿੰਘ ਘੁੰਮਣ ਅਤੇ ਡਾਕਟਰ ਚਰਨਜੀਤ ਸਿੰਘ ਗੁਮਟਾਲਾ ਵਲੋਂ ਸੰਪਾਦਿਤ ਕੀਤੀਆਂ ਕਿਤਾਬਾਂ, ‘ਗੁਰੂ ਤੇਗ਼ ਬਹਾਦਰ : ਜੀਵਨ ਚਿੰਤਨ ਅਤੇ ਬਾਣੀ’ ਅਤੇ ‘ਗੁਰੂ ਨਾਨਕ ਬਾਣੀ : ਸਰੋਕਾਰ ਅਤੇ ਪੈਗ਼ਾਮ’ ਲੋਕ ਅਰਪਣ ਕੀਤੀਆਂ ਗਈਆਂ।
ਵਰਣਨਯੋਗ ਹੈ ਕਿ ‘ਪੰਜਾਬੀ ਰਾਈਟਰਜ਼ ਕੋਅਪਰੇਟਿਵ ਸੁਸਾਇਟੀ ਲਿਮਟਿਡ” ਪੰਜਾਬੀ ਲੇਖਕਾਂ ਦੀ ਇਕੋ-ਇਕ ਸੰਸਥਾ ਹੈ, ਜਿਸ ਨੂੰ ਸਹਿਕਾਰਤਾ ਵਿਭਾਗ ਪੰਜਾਬ ਦੀ ਸਰਪ੍ਰਸਤੀ ਹਾਸਲ ਹੈ। ਇਸ ਸੰਸਥਾ ਦੀ ਸਥਾਪਨਾ 1975 ਵਿਚ ਲੁਧਿਆਣਾ ਵਿਖੇ ਹੀ ਹੋਈ ਸੀ। ਸਃ ਸੇਵਾ ਸਿੰਘ ਮਾਨ, ਡਾ.ਅਮਰਜੀਤ ਸਿੰਘ ਗੋਰਕੀ, ਡਾ.ਰਣਧੀਰ ਸਿੰਘ ਚੰਦ, ਡਾ.ਗੁਰਬਖ਼ਸ਼ ਸਿੰਘ ਫਰੈਂਕ ਅਤੇ ਡਾ.ਬਿਕਰਮ ਸਿੰਘ ਘੁੰਮਣ ਇਸ ਦੇ ਪ੍ਰਧਾਨ ਰਹਿ ਚੁਕੇ ਹਨ।

Post navigation

Previous: ਪੰਜਾਬ ਵਿੱਚ 98 ਫੀਸਦ ਲੋਕਾਂ ਨੂੰ ਲਗਾਈ ਜਾ ਚੁੱਕਿਆ ਹੈ ਕੋਵਿਡ-19  ਵੈਕਸੀਨੇਸ਼ਨ ਦਾ ਪਹਿਲਾ ਟੀਕਾ  :ਡਾਕਟਰ ਬਲਬੀਰ ਸਿੰਘ
Next: ਸ਼ਹੀਦ ਡਾ. ਦੀਵਾਨ ਸਿੰਘ ਕਾਲ਼ੇਪਾਣੀ ਮਿਊਜ਼ੀਅਮ ਵਿਖੇ ਹੋਈ ਸਾਹਿਤਕ ਮੰਚ ਖਰੜ ਦੀ ਇੱਕਤਰਤਾ

Leave a Reply Cancel reply

Your email address will not be published. Required fields are marked *

Recent Posts

  • ਗਗਨਦੀਪ ਸਿੰਘ ਰੰਧਾਵਾ ਦੀ ਦੁਖਦਾਈ ਮੌਤ ਵਿੱਚ ਪੰਜਾਬ ਸਰਕਾਰ ਦੀ ਮਿਲੀ-ਭੁਗਤ ਦੀ ਨਿਖੇਧੀ; ਕਥਿਤ ‘ਕੱਟੜ ਇਮਾਨਦਾਰ’ ਸਰਕਾਰ ਤੋਂ ਇਨਸਾਫ਼ ਦੀ ਮੰਗ
  • ਮਿਸਲ ਸਤਲੁਜ ਵੱਲੋਂ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਫਿਰੋਜ਼ਪੁਰ ਵਿਖੇ ਵਿਸ਼ੇਸ਼ ਮੀਟਿੰਗ
  • ਪ੍ਰਲੇਸ਼ ਵੱਲੋਂ ਤਸਕੀਨ ਦੀ ਕਿਤਾਬ ‘ਪੰਜਾਬੀ ਲੋਕ ਸੰਗੀਤ’ ਤੇ ਗੋਸ਼ਟੀ
  • ਜੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦੇ ਹਾਲਾਤ ਕੁਝ ਅੱਜ ਹੋਰ ਹੁੰਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਭਗਵੰਤ ਮਾਨ ਸਰਕਾਰ ਨੰਗਲ ’ਚ 800 ਏਕੜ ਤੋਂ ਵੱਧ ਸਰਪਲੱਸ ਜ਼ਮੀਨ ਦੇ ਮਾਲਕੀ ਹੱਕ ਵਸਨੀਕਾਂ ਨੂੰ ਦੇਵੇਗੀ: ਹਰਜੋਤ ਸਿੰਘ ਬੈਂਸ

Recent Comments

  1. ਰਾਜ ਕੁਮਾਰ ਸਾਹੋਵਾਲੀਆ on ਸੁਖਚੈਨ ਖਹਿਰਾ ਨੂੰ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ – ਮਲਕੀਅਤ ਸਿੰਘ ਔਜਲਾ
  2. ਰਾਜ ਕੁਮਾਰ ਸਾਹੋਵਾਲੀਆ on ਕਵੀ ਮੰਚ ਮੋਹਾਲੀ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ  
  3. ਰਾਜ ਕੁਮਾਰ ਸਾਹੋਵਾਲੀਆ on ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਾਲ ਮਿਲਣੀ ਸਮਾਗਮ ਕਰਵਾਇਆ ਗਿਆ  
  4. OlpHeiply on ਪਰਮਜੀਤ ਮਾਨ ਦੀ ਅਣਛਪੀ ਕਹਾਣੀ ‘ਆਪੋ-ਆਪਣੇ ਆਸਮਾਨ’ ‘ਤੇ ਵਿਚਾਰ ਚਰਚਾ ਅੱਜ
  5. Investing on ਦੁਰਗਾ ਰੰਗੀਲਾ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਪੁੱਜੇ ਦਰਸ਼ਕ

Archives

  • March 2026
  • February 2026
  • January 2026
  • December 2025
  • November 2025
  • October 2025
  • September 2025
  • August 2025
  • July 2025
  • June 2025
  • May 2025
  • April 2025
  • March 2025
  • February 2025
  • January 2025
  • December 2024
  • November 2024
  • October 2024
  • September 2024
  • August 2024
  • July 2024
  • June 2024
  • May 2024
  • April 2024
  • March 2024
  • February 2024
  • January 2024
  • December 2023
  • November 2023
  • October 2023
  • September 2023
  • August 2023
  • July 2023
  • June 2023
  • May 2023
  • April 2023
  • March 2023
  • February 2023
  • January 2023
  • December 2022
  • November 2022
  • October 2022
  • September 2022
  • August 2022
  • July 2022
  • June 2022
  • May 2022
  • April 2022
  • March 2022
  • February 2022
  • January 2022

Categories

  • News
  • Uncategorized
  • ਅੰਤਰਰਾਸ਼ਟਰੀ
  • ਸਾਹਿਤ
  • ਸਿੱਖਿਆ
  • ਖੇਡਾਂ
  • ਚੰਡੀਗੜ੍ਹ/ਹਰਿਆਣਾ
  • ਪੰਜਾਬ
  • ਬਦਲੀਆ ਅਤੇ ਨਿਯੁਕਤੀਆਂ
  • ਮਨੋਰੰਜਨ
  • ਰਾਸ਼ਟਰੀ
  • ਰਾਜ ਦਰਬਾਰ
  • ਵਿਓਪਾਰ
  • ਵਿਰਾਸਤ
Photo of Surjit Suman

ਪੱਤਰਕਾਰੀ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਪ੍ਰਣਾਇਆ ”sursaanjh.com” ਨਿਊਜ਼ ਪੋਰਟਲ ਆਧੁਨਿਕ ਪੱਤਰਕਾਰਿਤਾ ਦੇ ਮਾਧਿਅਮਾਂ ਨੂੰ ਸਮਰਪਿਤ ਨਵੀਨ ਤਕਨਾਲੋਜੀ ਰਾਹੀਂ ਆਮ ਲੋਕਾਂ ਤੱਕ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। 

ਨਵੰਬਰ 2021 ਨੂੰ ਸਥਾਪਿਤ ਕੀਤਾ ਗਿਆ ਇਹ ਨਿਊਜ਼ ਪੋਰਟਲ ਆਪਣੀ ਤਰ੍ਹਾਂ ਦੇ ਪੱਤਰਕਾਰਿਤਾ ਮਾਧਿਅਮਾਂ ਵਿੱਚ ਮੋਹਰੀ ਭੂਮਿਕਾ ਅਦਾ ਕਰਦਾ ਹੋਇਆ ਨਿੱਤ ਨਵੇਂ-ਦਿਨ ਖੋਜੀ ਪੱਤਰਕਾਰੀ/ ਸਾਹਿਤਕ ਤੇ ਸਭਿਆਚਾਰਕ ਪੱਤਰਕਾਰੀ ਦੇ ਨਵੇਂ ਦਿਸਹੱਦੇ ਕਾਇਮ ਕਰਨ ਹਿੱਤ ਸੁਹਿਰਦ ਤਾਂਘ ਰੱਖਦਾ ਹੈ। 

Pages

  • ਅੰਤਰਰਾਸ਼ਟਰੀ
  • ਸਾਹਿਤ
  • ਸਿੱਖਿਆ
  • ਖੇਡਾਂ
  • ਚੰਡੀਗੜ੍ਹ/ਹਰਿਆਣਾ
  • ਪੰਜਾਬ
  • ਬਦਲੀਆ ਅਤੇ ਨਿਯੁਕਤੀਆਂ
  • ਮਨੋਰੰਜਨ
  • ਰਾਸ਼ਟਰੀ
  • ਰਾਜ ਦਰਬਾਰ
  • ਵਿਓਪਾਰ

Address

  • SCF 15-16, Near Comforts Home, Sector 4, Mundi Kharar (SAS Nagar), India, 140301
  • +91 9814430874
  • surjitsingh198@gmail.com
Facebook Twitter Youtube
© 2021 sursaanjh. All rights reserved