www.sursaanjh.com > ਚੰਡੀਗੜ੍ਹ/ਹਰਿਆਣਾ > ਸਕੱਤਰੇਤ ਦੇ ਨਿੱਜੀ ਅਮਲੇ ਦੀਆਂ ਹੋਈਆਂ ਤਰੱਕੀਆਂ – ਮਲਕੀਤ ਸਿੰਘ ਔਜਲਾ

ਸਕੱਤਰੇਤ ਦੇ ਨਿੱਜੀ ਅਮਲੇ ਦੀਆਂ ਹੋਈਆਂ ਤਰੱਕੀਆਂ – ਮਲਕੀਤ ਸਿੰਘ ਔਜਲਾ

ਚੰਡੀਗੜ (ਸੁਰ ਸਾਂਝ ਡਾਟ ਕਾਮ ਬਿਊਰੋ), 8 ਮਈ:
ਪੰਜਾਬ ਸਿਵਲ ਸਕੱਤਰੇਤ ਵਿੱਚ ਕੰਮ ਕਰਦੇ ਨਿੱਜੀ ਅਮਲਾ ਕਾਡਰ ਦੇ ਅਧਿਕਾਰੀਆਂ ਦੀਆਂ ਤਰੱਕੀਆਂ ਕੀਤੀਆਂ ਗਈਆਂ, ਜਿਸ ਕਰਕੇ ਨਿੱਜੀ ਅਮਲੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਸਕੱਤਰੇਤ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਮਨਜੀਤ ਸਿੰਘ ਅਤੇ ਗੁਲਸ਼ਨ ਕੁਮਾਰ ਨੂੰ ਨਿੱਜੀ ਸਕੱਤਰ ਤੋਂ  ਸਕੱਤਰ/ਮੰਤਰੀ ਬਣਾਇਆ ਗਿਆ ਅਤੇ  ਹਰਜੀਤ ਕੌਰ, ਨੀਲਮ, ਗੁਰਚਰਨ ਸਿੰਘ, ਸੁਨੀਤਾ ਰਾਣੀ ਅਤੇ ਪ੍ਰਵੀਨ ਕੁਮਾਰੀ ਗਰਗ ਨੂੰ ਨਿੱਜੀ ਸਹਾਇਕ ਤੋਂ ਨਿੱਜੀ ਸਕੱਤਰ ਪਦਉਨਤ ਕੀਤਾ ਗਿਆ ਹੈ। ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਅਤੇ ਸਾਹਿਤ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਵੱਲੋਂ ਪਦ-ਉਨਤ ਹੋਣ ਵਾਲੇ ਸਾਰੇ ਅਧਿਕਾਰੀਆਂ ਨੂੰ ਐਸੋਸੀਏਸ਼ਨ ਦੀ ਤਰਫੋਂ ਵਧਾਈ ਦਿੱਤੀ ਗਈ। ਤਰੱਕੀਆਂ ਲਈ ਉਨਾਂ ਸਕੱਤਰੇਤ ਪ੍ਰਸ਼ਾਸ਼ਨ ਦਾ ਵੀ ਧੰਨਵਾਦ ਕੀਤਾ।
ਪਦਉਨਤ ਹੋਣ ਵਾਲੇ ਅਧਿਕਾਰੀਆਂ ਨੂੰ ਅੱਜ ਸਾਰਾ ਦਿਨ ਵਧਾਈਆਂ ਮਿਲਦੀਆਂ ਰਹੀਆਂ। ਸਕੱਤਰੇਤ ਮੰਚ ਵਿੱਚ ਵਧਾਈ ਦੇਣ ਵਾਲਿਆਂ ਵਿੱਚ ਬਲਜਿੰਦਰ ਕੌਰ, ਵੀਨਾ ਰਾਣੀ, ਸੁਮਨ ਮਰਵਾਹਾ, ਮਨਜੀਤ ਕੌਰ, ਰੰਜਨ ਬਾਲਾ, ਮਨਵੀਨ ਕੌਰ, ਕੁਲਦੀਪ ਚੰਦ ਪੀਸੀਐਸ, ਸਤਬੀਰ ਕੌਰ, ਮਹਿੰਦਰ ਪਾਲ, ਗੁਰਬਖਸ਼ ਸਿੰਘ, ਲਖਵੀਰ ਕੌਰ, ਕਰਮਜੀਤ ਕੌਰ, ਸੁਰਿੰਦਰ ਕੁਮਾਰ, ਸੁਨੀਤਾ ਰਾਣੀ, ਦੀਨਾ ਨਾਥ, ਹਰਵਿੰਦਰ ਸਿੰਘ, ਪੂਨਮ ਸ਼ਰਮਾਂ, ਬਚਿੱਤਰ ਸਿੰਘ, ਰਾਜਿੰਦਰ ਸਿੰਘ, ਕਮਲੇਸ਼ ਜੋਸ਼ੀ, ਦਵਿੰਦਰ ਕੌਰ, ਜਸਵਿੰਦਰ ਸਿੰਘ, ਸਰੋਜ ਕੁਮਾਰੀ, ਗੁਰਮੀਤ ਸਿੰਘ, ਰਵੀ ਚੌਹਾਨ, ਬਲਵੀਰ ਸਿਘ, ਗੁਰਜੰਟ ਸਿੰਘ, ਜਸਵਿੰਦਰ ਕੌਰ, ਜਰਨੈਲ ਸਿੰਘ, ਮਨਜੀਤ ਸਿੰਘ, ਕੁਲਵੰਤ ਸਿੰਘ, ਨਰਿੰਦਰ ਕੁਮਾਰ, ਮਮਤਾ ਰਾਣੀ, ਰਣਜੀਤ ਸਿੰਘ, ਰਾਕੇਸ਼ ਛਤਵਾਲ, ਹਰਮਿੰਦਰ ਖੁਰਮੀ, ਕੀਮਤੀ ਲਾਲ, ਦੌਲਤ ਰਾਮ, ਮਨਮੋਹਨ ਕੌਰ, ਰਜਿੰਦਰ ਕੌਰ, ਪਰਮਜੀਤ ਸਿੰਘ, ਜਸਬੀਰ ਕੌਰ, ਮਲਕੀਤ ਸਿੰਘ ਸੰਧੂ, ਸੀਮਾ ਰਾਣੀ, ਰਵਜੀਤ ਕੌਰ, ਅਰਵਿੰਦ ਭਾਟੀਆ, ਮਲਕੀਤ ਸਿੰਘ ਰੰਗੀ, ਸਵਿੰਦਰ ਕੌਰ, ਪੂਨਮ ਬਾਲਾ, ਮੀਨਾਕਸ਼ੀ ਕੌਸ਼ਲ, ਸੁਖਦੇਵ ਸਿੰਘ, ਭੁਪਿੰਦਰ ਸਿੰਘ, ਪਰਭਦੀਪ ਕੌਰ, ਭੁਪਿੰਦਰ ਕੁਮਾਰ, ਗੁਰਮੀਤ ਸਿੰਘ, ਅਵਤਾਰ ਸਿੰਘ, ਸ਼ਾਮ ਲਾਲ, ਚਮਨ ਕੁਮਾਰੀ, ਪਰਵਿੰਦਰ ਕੌਰ, ਬਲਕਾਰ ਸਿੰਘ, ਬਲਵਿੰਦਰ ਸਿੰਘ, ਵਿਜੈ ਲਕਸ਼ਮੀ, ਸ਼ੁਸ਼ਮਾ ਰਾਣੀ, ਪਰਮਜੀਤ ਸਿੰਘ, ਸ਼ੁਦੇਸ਼ ਕੁਮਾਰੀ, ਹਰਦੇਵ ਸਿੰਘ, ਕਰਤਾਰ ਸਿੰਘ ਛੀਨਾ, ਤਰਸੇਮ ਸਿੰਘ, ਹਰਭਜਨ ਸਿੰਘ, ਬਲਜਿੰਦਰ ਸਿੰਘ, ਮਨਜੀਤ ਸੈਣੀ, ਸੁਖਵਿੰਦਰ ਕੌਰ, ਅੰਗਰੇਜ ਸਿੰਘ, ਕੌਤਕ ਹਰੀ, ਉਰਮਿਲਾ ਦੇਵੀ, ਪੰਕਜ ਬਾਲਾ, ਕੁਲਦੀਪ ਕੌਰ, ਮੀਨਾ ਰਾਣੀ, ਸੇਵਕ ਸਿੰਘ, ਪ੍ਰਤੀਕਸ਼ਾ ਰਾਣੀ, ਤਰਲੋਚਨ ਕੌਰ ਆਦਿ ਸ਼ਾਮਿਲ ਹਨ।

Leave a Reply

Your email address will not be published. Required fields are marked *