www.sursaanjh.com > ਚੰਡੀਗੜ੍ਹ/ਹਰਿਆਣਾ > ਸਾਹਿਤਕਾਰ ਸ਼੍ਰੀਮਤੀ ਕਿਰਨ ਬੇਦੀ ਜੀ ਦੇ ਅਕਾਲ ਚਲਾਣਾ ’ਤੇ ਸਹਿਤ ਜਗਤ ਵਿਚ ਸੋਗ ਦੀ ਲਹਿਰ

ਸਾਹਿਤਕਾਰ ਸ਼੍ਰੀਮਤੀ ਕਿਰਨ ਬੇਦੀ ਜੀ ਦੇ ਅਕਾਲ ਚਲਾਣਾ ’ਤੇ ਸਹਿਤ ਜਗਤ ਵਿਚ ਸੋਗ ਦੀ ਲਹਿਰ

ਸਾਹਿਤਕਾਰ ਸ਼੍ਰੀਮਤੀ ਕਿਰਨ ਬੇਦੀ ਜੀ ਦੇ ਅਕਾਲ ਚਲਾਣਾ ’ਤੇ ਸਹਿਤ ਜਗਤ ਵਿਚ ਸੋਗ ਦੀ ਲਹਿਰ
ਮੁਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 6 ਸਤੰਬਰ:
ਨਵਾਂ ਪੰਧ ਨਵੀਂ ਸੋਚੀ ਸੰਸਥਾ ਮੁਹਾਲੀ ਦੇ ਸਤਿਕਾਰਯੋਗ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਕਿਰਨ ਬੇਦੀ ਜੀ 6 ਸਤੰਬਰ 2024 ਦਿਨ ਸ਼ੁੱਕਰਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ’ਤੇ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਅਰਦਾਸ ਕੀਤੀ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

Leave a Reply

Your email address will not be published. Required fields are marked *