www.sursaanjh.com > ਅੰਤਰਰਾਸ਼ਟਰੀ > ਸੁਰਜੀਤ ਪਾਤਰ ਨੂੰ ਸਿਮਰਦਿਆਂ – ਦੀਪਕ ਸ਼ਰਮਾ ਚਨਾਰਥਲ

ਸੁਰਜੀਤ ਪਾਤਰ ਨੂੰ ਸਿਮਰਦਿਆਂ – ਦੀਪਕ ਸ਼ਰਮਾ ਚਨਾਰਥਲ

ਸੁਰਜੀਤ ਪਾਤਰ ਨੂੰ ਸਿਮਰਦਿਆਂ 

ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਸੁਰਜੀਤ ਪਾਤਰ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿੱਚ ਪਹਿਲਾ ਸ਼ਰਧਾਂਜਲੀ ਸਮਾਗਮ ਮਿਤੀ 23 ਮਈਦਿਨ ਸ਼ੁੱਕਰਵਾਰਸਮਾਂ ਸ਼ਾਮ 5.30 ਵਜੇ, ਰੰਧਾਵਾ ਆਡੀਟੋਰੀਅਮ, ਪੰਜਾਬ  ਕਲਾ  ਭਵਨਸੈਕਟਰ-16, ਚੰਡੀਗੜ੍ਹ ਦੇ ਰੰਧਾਵਾ ਆਡੀਟੋਰੀਅਮ ਵਿਖੇ ਕੀਤਾ ਜਾ ਰਿਹਾ ਹੈ।

ਡਾ. ਤੇਜਵੰਤ ਗਿੱਲ ਵੱਲੋਂ ਸੁਰਜੀਤ ਪਾਤਰ ਸਿਮਰਤੀ ਭਾਸ਼ਣ, ਡਾ. ਯੋਜਨਾ ਰਾਵਤ ਵੱਲੋਂ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦੇ ਹਿੰਦੀ ਅਨੁਵਾਦ ਦਾ ਪਾਠ, ਗੁਰਸ਼ਮਿੰਦਰ ਜਗਪਾਲ ਵੱਲੋਂ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਦਾ ਪਾਠ ਅਤੇ ਮਨਰਾਜ ਪਾਤਰ ਅਤੇ ਅਨੂਜੋਤ ਕੌਰ ਵੱਲੋਂ ਸੁਰਜੀਤ ਪਾਤਰ ਦੀ ਕਵਿਤਾ ਦਾ ਗਾਇਨ ਕੀਤਾ ਜਾਵੇਗਾ। ਕਵੀ ਦਰਬਾਰ ਵਿੱਚ ਗੁਰਦੇਵ ਚੌਹਾਨ, ਮਿੰਦਰ, ਮਨਮੋਹਨ, ਸਵਰਨਜੀਤ ਸਵੀ, ਅੰਬਰੀਸ਼, ਜਸਵੰਤ ਜ਼ਫਰ, ਭੁਪਿੰਦਰ ਪ੍ਰੀਤ, ਜਗਦੀਪ ਸਿੱਧੂ ਅਤੇ ਸਿਮਰਨ ਅਕਸ ਸ਼ਾਮਿਲ ਹੋਣਗੇ।

Leave a Reply

Your email address will not be published. Required fields are marked *