www.sursaanjh.com > ਚੰਡੀਗੜ੍ਹ/ਹਰਿਆਣਾ > ਕੱਲ੍ਹ ਬਿਜਲੀ ਬੰਦ ਰਹੇਗੀਕੱਲ੍ਹ ਬਿਜਲੀ ਬੰਦ ਰਹੇਗੀ – ਨਿਤੀਸ਼ ਕੁਮਾਰ, ਐਸ.ਡੀ.ਓ., ਉਪ-ਮੰਡਲ ਮਾਜਰਾ 

ਕੱਲ੍ਹ ਬਿਜਲੀ ਬੰਦ ਰਹੇਗੀਕੱਲ੍ਹ ਬਿਜਲੀ ਬੰਦ ਰਹੇਗੀ – ਨਿਤੀਸ਼ ਕੁਮਾਰ, ਐਸ.ਡੀ.ਓ., ਉਪ-ਮੰਡਲ ਮਾਜਰਾ 

ਕੱਲ੍ਹ ਬਿਜਲੀ ਬੰਦ ਰਹੇਗੀ – ਨਿਤੀਸ਼ ਕੁਮਾਰ, ਐਸ.ਡੀ.ਓ., ਉਪ-ਮੰਡਲ ਮਾਜਰਾ 
ਚੰਡੀਗੜ੍ਹ 8 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਾਵਰ ਕਾਮ ਦੇ ਉਪ-ਮੰਡਲ ਮਾਜਰਾ ਅਧੀਨ 66 ਕੇ.ਵੀ. ਖਿਜਰਾਬਾਦ ਸਬ ਸਟੇਸ਼ਨ ਦੀ ਬਿਜਲੀ ਸਪਲਾਈ 9 ਸਤੰਬਰ ਨੂੰ ਬੰਦ ਰਹੇਗੀ। ਇਸ ਸਬੰਧੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਉਪ-ਮੰਡਲ ਮਾਜਰਾ ਦੇ ਐਸ.ਡੀ.ਓ. ਨਿਤੀਸ਼ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਸਬ ਸਟੇਸ਼ਨ ਅਧੀਨ ਪਿੰਡ ਖਿਜਰਾਬਾਦ ਨਾਲ ਸਬੰਧਤ, ਮਾਜਰੀ, ਸਿਆਲਬਾ, ਖੇੜਾ ਆਦਿ ਪਿੰਡਾਂ ਦੀ ਸਪਲਾਈ ਮਿਤੀ 9 ਸਤੰਬਰ ਨੂੰ ਸਵੇਰੇ 9 ਤੋਂ ਦੁਪਹਿਰ ਬਾਅਦ 3 ਵਜੇ ਤੱਕ ਲਾਈਨ ਦੀ ਜ਼ਰੂਰੀ ਮੁਰਮੰਤ ਕਾਰਨ ਬੰਦ ਰਹੇਗੀ।

Leave a Reply

Your email address will not be published. Required fields are marked *