www.sursaanjh.com > ਚੰਡੀਗੜ੍ਹ/ਹਰਿਆਣਾ > ਨੰਬਰਦਾਰ ਜਗਦੀਸ਼ ਨਾਡਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

ਨੰਬਰਦਾਰ ਜਗਦੀਸ਼ ਨਾਡਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

ਨੰਬਰਦਾਰ ਜਗਦੀਸ਼  ਨਾਡਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ 18 ਜੂਨ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਸਬ ਤਹਿਸੀਲ ਮਾਜਰੀ ਅਧੀਨ ਪੈਂਦੇ ਪਿੰਡ ਨਾਡਾ ਦੇ ਨੰਬਰਦਾਰ ਜਸਦੀਸ਼ ਨਾਡਾ ਦਾ ਸੰਖੇਪ ਬਿਆਰੀ ਮਗਰੋਂ ਦੇਹਾਂਤ ਹੋ ਗਿਆ। ਨੰਬਰਦਾਰ ਜਗਦੀਸ਼ ਨਾਡਾ ਦੇ ਸਸਕਾਰ ਮੌਕੇ ਵੱਡੀ ਗਿਣਤੀ ਚ ਪਹੁੰਚੇ ਲੋਕਾਂ ਨੇ ਅੰਤਿਮ ਵਿਦਾਈ ਦਿੱਤੀ ਹੈ।
ਇਸ ਮੌਕੇ ਨੰਬਰਦਾਰਾ ਐਸ਼ੋਸ਼ੀਏਸ਼ਨ ਆਫ਼ ਪੰਜਾਬ ਵਿੱਚ ਬਲਾਕ ਮਾਜਰੀ ਦੇ ਆਹੁਦੇਦਾਰਾਂ ਵੱਲੋਂ ਵੀ ਨਾਡਾ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ, ਜਿਨ੍ਹਾਂ ਚ ਬਲਾਕ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ, ਨੰਬਰਦਾਰ ਸੇਵਕ ਸਿੰਘ ਕਰੌਰਾਂ, ਨੰਬਰਦਾਰ ਸਤਪਾਲ ਨਾਡਾ, ਨੰਬਰਦਾਰ ਬਲਦੀਪ ਸਿੰਘ ਬੜੌਦੀ,  ਨੰਬਰਦਾਰ ਜਗਤਾਰ ਸਿੰਘ ਤੀੜਾ, ਨੰਬਰਦਾਰ ਸੰਨਦੀਪ ਸਿੰਘ ਖਿਜਰਾਬਾਦ, ਨੰਬਰਦਾਰ ਅਮਨਦੀਪ ਸਿੰਘ ਤੋਂਗਾਂ, ਨੰਬਰਦਾਰ ਅੰਗਰੇਜ ਸਿੰਘ, ਨੰਬਰਦਾਰ ਕੁਲਦੀਪ ਸਿੰਘ ਖਿਜ਼ਰਾਬਾਦ, ਨੰਬਰਦਾਰ ਅਮਰੀਕ ਸਿੰਘ ਤਕੀ ਪੁਰ, ਨੰਬਰਦਾਰ ਜੁਝਾਰ ਸਿੰਘ ਮੁੱਲਾਪੁਰ, ਨੰਬਰਦਾਰ ਤਰਲੋਚਨ ਸਿੰਘ ਹੁਸ਼ਿਆਰਪੁਰ, ਨੰਬਰਦਾਰ ਰਾਜਵੀਰ ਸਿੰਘ ਫ਼ਤਿਹੇਪੁਰ, ਨੰਬਰਦਾਰ ਅਵਤਾਰ ਸਿੰਘ ਮਾਜਰਾ, ਨੰਬਰਦਾਰ ਦਰਸ਼ਨ ਸਿੰਘ ਮਾਜਰੀ, ਨੰਬਰਦਾਰ ਅੰਗਰੇਜ਼ ਸਿੰਘ ਨਾਡਾ, ਨੰਬਰਦਾਰ ਜੀਤ ਕੌਰ ਕਰੌਰਾ, ਨੰਬਰਦਾਰ ਸੋਹਣ ਸਿੰਘ ਕੁੱਬਾਹੇੜੀ, ਨੰਬਰਦਾਰ ਸੇਵਾ ਸਿੰਘ ਨਵਾਂ ਗਰਾਂਓ, ਨੰਬਰਦਾਰ ਬਲਬੀਰ ਸਿੰਘ ਮਹਿਰੋਲੀ, ਨੰਬਰਦਾਰ ਸੁਖਦੇਵ ਸਿੰਘ ਮਾਣਕਪੁਰ ਸ਼ਰੀਫ, ਨੰਬਰਦਾਰ ਜਸਵੀਰ ਸਿੰਘ ਚਾਹੜ ਮਾਜਰਾ, ਨੰਬਰਦਾਰ ਅਮਰੀਕ ਸਿੰਘ ਨੱਗਲ, ਨੰਬਰਦਾਰ ਗੁਰਦੇਵ ਸਿੰਘ ਮੁੰਧੋ, ਨੰਬਰਦਾਰ ਗੁਰਮੁੱਖ ਸਿੰਘ ਭੂਪਨਗਰ, ਨੰਬਰਦਾਰ ਜੈਕਰਾਮ ਮਾਜਰੀਆਂ, ਨੰਬਰਦਾਰ ਗੱਜਾ ਰਾਮ ਕਸੋਲੀ, ਨੰਬਰਦਾਰ ਸੰਤੋਖ ਸਿੰਘ ਲੁਬਾਣਗੜ੍ਹ, ਨੰਬਰਦਾਰ ਨੈਬ ਚੰਦ ਗੁੜਾ, ਨੰਬਰਦਾਰ ਜਸਪਾਲ ਸਿੰਘ ਢਕੌਰਾ ਸਮੇਤ ਬਲਾਕ ਖਰੜ ਤੇ ਹੋਰ ਨੰਬਰਦਾਰਾਂ ਨੇ ਨੰਬਰਦਾਰ ਨਾਡਾ ਦੇ ਅਕਾਲ ਚਲਾਣਾ ਤੇ ਅਫ਼ਸੋਸ ਪ੍ਰਗਟਾਇਆ ਹੈ।

Leave a Reply

Your email address will not be published. Required fields are marked *