ਰਵੀ ਬਾਈ ਮਿਲ ਤਾਂ ਜਾਂਦਾ – ਨਿੰਦਰ ਘੁਗਿਆਣਵੀ
ਡਾਇਰੀ ਦਾ ਪੰਨਾ ਰਵੀ ਬਾਈ ਮਿਲ ਤਾਂ ਜਾਂਦਾ – ਨਿੰਦਰ ਘੁਗਿਆਣਵੀ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਸੁਰਜੀਤ ਸੁਮਨ), 27 ਫ਼ਰਵਰੀ: ਪੰਜਾਬੀ ਗੀਤਾਂ ਦੇ ਬਾਦਸ਼ਾਹ ਬਾਬੂ ਸਿੰਘ ਮਾਨ ਮਰਾੜਾਂ ਵਾਲਿਆਂ ਦਾ ਜੇਠਾ ਪੁੱਤਰ ਰਵੀ ਪ੍ਰਕਾਸ਼ ਸਿੰਘ ਮਾਨ ਸਦੀਵੀ ਵਿਛੋੜਾ ਦੇ ਗਿਆ ਹੈ। ਰਵੀ ਮਾਨ ਦੇ ਸੰਪਰਕ ਵਿਚ ਮੈਂ 1992 ਤੋਂ ਸਾਂ, ਜਦ ਤੋਂ ਉਨਾਂ ਦੇ ਪਿਤਾ ਜੀ ਦੇ ਸੰਪਰਕ ਵਿਚ ਆਇਆ। ਮੈਂ…