ਪੰਜਾਬ ਦੇ ਵਿਕਾਸ ਲਈ ਨੌਜਵਾਨ ਆਗੂ ਪੈਦਾ ਕਰਨ ਲਈ ਪੰਜਾਬ ਯੂਥ ਲੀਡਰਜ਼ ਪ੍ਰੋਗਰਾਮ ਵੱਲੋਂ ਨੌਜਵਾਨਾਂ ਨੂੰ ਚੌਥੇ ਸਮੂਹ ਦਾ ਹਿੱਸਾ ਬਣਨ ਲਈ ਅਪੀਲ
ਚੰਡੀਗੜ (ਸੁਰ ਸਾਂਝ ਬਿਊਰੋ), 24 ਫਰਵਰੀ: ਸਾਂਝੀ ਸਿੱਖਿਆ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤਾ ਗਿਆ ਦੋ ਸਾਲਾ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਪੰਜਾਬ ਯੂਥ ਲੀਡਰ ਪ੍ਰੋਗਰਾਮ (ਪੀਵਾਈਐਲਪੀ) ਆਪਣੇ ਚੌਥੇ ਬੈਚ ਲਈ ਅਰਜ਼ੀਆਂ ਮੰਗ ਕਰ ਰਿਹਾ ਹੈ। ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਨੌਜਵਾਨਾਂ ਨੂੰ ਤਿਆਰ ਕਰਨਾ ਹੈ। ਇਹ 2 ਸਾਲਾਂ ਦਾ ਫੈਲੋਸ਼ਿਪ ਪ੍ਰੋਗਰਾਮ ਉਨ੍ਹਾਂ ਵਿਅਕਤੀਆਂ…