ਪਾਰਟੀਬਾਜ਼ੀ ਤੋਂ ਉੱਤੇ ਉੱਠਕੇ ਕੀਤਾ ਜਾਵੇਗਾ ਹਲਕੇ ਦਾ ਵਿਕਾਸ: ਅਨਮੋਲ ਗਗਨ ਮਾਨ
ਖਰੜ, ਕੁਰਾਲੀ ਅਤੇ ਨਵਾਂਗਰਾਉਂ ਵਿਖੇ ਅਨਮੋਲ ਗਗਨ ਮਾਨ ਨੇ ਐੱਮਸੀਆਂ ਨਾਲ ਕੀਤੀ ਮੀਟਿੰਗ, ਲੋਕ ਭਲਾਈ ਲਈ ਮਿਲਕੇ ਕੰਮ ਕਰਨ ਦੀ ਕੀਤੀ ਅਪੀਲ ਮੀਟਿੰਗਾਂ ਦੌਰਾਨ ਵਾਰਡਾਂ ਦੇ ਬਜਟ ਬਾਰੇ ਲਏ ਅਹਿਮ ਫੈਸਲੇ, ਸਾਫ਼ ਸਫ਼ਾਈ ਦੇ ਮੁੱਦੇ ਨੂੰ ਦਿੱਤੀ ਪਹਿਲ ਚੰਡੀਗੜ੍ਹ, 31 ਮਾਰਚ (ਸੁਰ ਸਾਂਝ ਬਿਊਰੋ): ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਵੀਰਵਾਰ ਨੂੰ ਹਲਕੇ ਦੇ…