ਸਾਇੰਸ ਸਿਟੀ ਵਲੋਂ ਬੌਧਿਕ ਸੰਪਦਾ ਦਿਵਸ ‘ਤੇ ਵੈਬਨਾਰ
ਖੋਜਾਂ ਦੀਆਂ ਸ਼ੁਰੂਆਤ ਵਿਚ ਬੌਧਿਕ ਸੰਪਦਾ ਦਾ ਅਹਿਮ ਰੋਲ ਸਾਇੰਸ ਸਿਟੀ ਵਲੋਂ ਬੌਧਿਕ ਸੰਪਦਾ ਦਿਵਸ ‘ਤੇ ਵੈਬਨਾਰ ਜਲੰਧਰ (ਸੁਰ ਸਾਂਝ ਬਿਊਰੋ), 30 ਅਪ੍ਰੈਲ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੰਜਾਬ ਰਾਜ ਵਿਗਿਆਨ ਤੇ ਤਕਨੀਕੀ ਪ੍ਰੀਸ਼ਦ ਚੰਡ੍ਹੀਗੜ ਨਾਲ ਮਿਲ ਕੇ ਕੌਮਾਂਤਰੀ ਬੌਧਿਕ ਸੰਪਦਾ ਦੇ ਅਧਿਕਾਰ ਦਿਵਸ ਤੇ ਇਕ ਵੈਬਨਾਰ ਕਰਵਾਇਆ ਗਿਆ। ਵੈਬਨਾਰ ਵਿਚ ਪੰਜਾਬ ਦੇ ਵੱਖ—ਵੱਖ…