www.sursaanjh.com > 2022 > December

ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ : ਪੰਜਾਬ ਵਿੱਚ ਅਜੇ ਤੱਕ ਕੋਵਿਡ ਦੇ ਨਵੇਂ ਸਰੂਪ ਦਾ ਕੋਈ ਕੇਸ ਨਹੀਂ

ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ : ਪੰਜਾਬ ਵਿੱਚ ਅਜੇ ਤੱਕ ਕੋਵਿਡ ਦੇ ਨਵੇਂ ਸਰੂਪ ਦਾ ਕੋਈ ਕੇਸ ਨਹੀਂ ਚੰਡੀਗੜ੍ਹ 27 ਦਸੰਬਰ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ) ਚੀਨ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਵਧ ਰਹੇ ਕੋਵਿਡ ਕੇਸਾਂ ਦਰਮਿਆਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਜ਼ਿਲ੍ਹਾ ਹਸਪਤਾਲ ਮੋਹਾਲੀ…

Read More

ਖਿਜ਼ਰਾਬਾਦ ਦੇ ਸਰਪੰਚ ਦੇ ਪਰਿਵਾਰ ਤੇ ਲੱਗੇ ਸ਼ਾਮਲਾਤ ਦੱਬਣ ਦੇ ਦੋਸ਼

ਖਿਜ਼ਰਾਬਾਦ ਦੇ ਸਰਪੰਚ ਦੇ ਪਰਿਵਾਰ ਤੇ ਲੱਗੇ ਸ਼ਾਮਲਾਤ ਦੱਬਣ ਦੇ ਦੋਸ਼ ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਨਕਾਰੇ  ਚੰਡੀਗੜ੍ਹ 27 ਦਸੰਬਰ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ): ਬਲਾਕ ਮਾਜਰੀ ਦੇ ਪਿੰਡ ਖਿਜਰਾਬਾਦ ਦੇ ਮੌਜੂਦਾ ਸਰਪੰਚ ਦੇ ਪਰਿਵਾਰ ‘ਤੇ ਪਿੰਡ ਦੇ ਹੀ ਕੁੱਝ ਵਸਨੀਕਾਂ ਨੇ ਸ਼ਾਮਲਾਤ ਜ਼ਮੀਨ ਦੱਬਣ ਦੇ ਦੋਸ਼ ਲਗਾਏ ਹਨ। ਪਿੰਡ ਵਾਸੀ ਗੁਰਮੀਤ ਸਿੰਘ, ਮਾਮਦੀਨ, ਤਰੁਨ ਬਾਂਸਲ…

Read More

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ-ਗੁਰਦਰਸ਼ਨ ਸਿੰਘ ਮਾਵੀ), 26 ਦਸੰਬਰ: ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਵਿਚ ਪ੍ਰਧਾਨਗੀ ਮੰਡਲ ਵੱਲੋ ਸਤਵਿੰਦਰ ਸਿੰਘ ਮੜੌਲਵੀ ਦਾ ਨਾਵਲ “ਚਾਨਣ ਦਾ ਰਾਹੀ” ਲੋਕ ਅਰਪਣ ਕੀਤਾ ਗਿਆ। ਪਰੋਗਰਾਮ ਦੇ ਸ਼ੁਰੂ ਵਿਚ ਪ੍ਰਸਿੱਧ ਕਾਲਮ-ਨਵੀਸ ਹਰਬੀਰ ਭੰਵਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਦਵਿੰਦਰ ਕੌਰ ਢਿੱਲੋਂ ਨੇ ਸਾਹਿਬਜ਼ਾਦਿਆਂ ਦੀ…

Read More

ਪੰਜਾਬੀ ਲੋਕ ਸੰਗੀਤ ਵਿੱਚੋਂ ਸੁਚੇਤ ਲੋਕਾਂ ਦੀ ਗ਼ੈਰਹਾਜ਼ਰੀ ਚਿੰਤਾ ਦਾ ਵਿਸ਼ਾਃ ਮੁਹੰਮਦ ਸਦੀਕ

ਪੰਜਾਬੀ ਲੋਕ ਸੰਗੀਤ ਵਿੱਚੋਂ ਸੁਚੇਤ ਲੋਕਾਂ ਦੀ ਗ਼ੈਰਹਾਜ਼ਰੀ ਚਿੰਤਾ ਦਾ ਵਿਸ਼ਾਃ ਮੁਹੰਮਦ ਸਦੀਕ ਲੁਧਿਆਣਾ (ਸੁਰ ਸਾਂਝ ਬਿਊਰੋ), 26 ਦਸੰਬਰ: ਪੰਜਾਬੀ ਲੋਕ ਸੰਗੀਤ ਵਿੱਚੋਂ ਕਿਸੇ ਵਕਤ ਇਤਿਹਾਸ ਬੋਲਦਾ ਸੀ, ਕੌਮੀ ਚਰਿੱਤਰ ਉਸਾਰੀ ਤੇ ਧਰਤੀ ਦੀ ਮਰਯਾਦਾ ਬੋਲਦੀ ਸੀ ਪਰ ਹੁਣ ਸਿਰਫ਼ ਸਰਮਾਇਆ ਬੋਲਦਾ ਹੈ। ਸੁਰੀਲੇ ਤੋਂ ਸੁਰੀਲੇ ਗਾਇਕਾਂ ਦੀ ਵੀ ਬਾਜ਼ਾਰ ਵਿੱਚ ਉਹ ਵੁੱਕਤ ਨਹੀਂ, ਜਿਸਦੇ…

Read More

ਮਰਹੂਮ ਮੁਲਾਜ਼ਮ ਆਗੂ ਸਰਦਾਰ ਜਸਵੰਤ ਸਿੰਘ ਰੰਧਾਵਾ ਦੀ ਨਿੱਘੀ ਯਾਦ ਵਿੱਚ ਲੰਗਰ ਵਰਤਾਇਆ ਗਿਆ

ਮਰਹੂਮ ਮੁਲਾਜ਼ਮ ਆਗੂ ਸਰਦਾਰ ਜਸਵੰਤ ਸਿੰਘ ਰੰਧਾਵਾ ਦੀ ਨਿੱਘੀ ਯਾਦ ਵਿੱਚ ਲੰਗਰ ਵਰਤਾਇਆ ਗਿਆ ਚੰਡੀਗੜ੍ਹ (ਸੁਰ ਸਾਂਝ ਬਿਊਰੋ), 24 ਦਸੰਬਰ ਮਰਹੂਮ ਮੁਲਾਜ਼ਮ ਆਗੂ ਸਰਦਾਰ ਜਸਵੰਤ ਸਿੰਘ ਰੰਧਾਵਾ, ਸਾਬਕਾ ਚੇਅਰਮੈਨ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ, ਸਾਬਕਾ ਪ੍ਰਧਾਨ ਪੰਜਾਬ ਰਾਜ ਮੁਲਾਜ਼ਮ ਦਲ, ਸਾਬਕਾ ਪ੍ਰਧਾਨ ਪੰਜਾਬ ਸਟੇਟ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਅਤੇ ਨਿਡਰ ਉਘੇ ਮੁਲਾਜ਼ਮ ਆਗੂ, ਧਾਰਮਿਕ, ਸਾਹਿਤਕ, ਸਭਿਆਚਾਰਕ,…

Read More

ਪੰਜਾਬ ਨੇ ਕੋਰੋਨਾ ਨਾਲ ਨਜਿੱਠਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ – ਚੇਤਨ ਸਿੰਘ ਜੌੜਾਮਾਜਰਾ

ਪੰਜਾਬ ਨੇ ਕੋਰੋਨਾ ਨਾਲ ਨਜਿੱਠਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ  – ਚੇਤਨ ਸਿੰਘ ਜੌੜਾਮਾਜਰਾ ਸਿਹਤ ਸਟਾਫ ਨੂੰ ਕੋਰੋਨਾ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਦਿੱਤੀਆਂ ਸਖਤ ਹਿਦਾਇਤਾਂ ਚੰਡੀਗੜ੍ਹ (ਸੁਰ ਸਾਂਝ ਬਿਊਰੋ), 23 ਦਸੰਬਰ, 2022 ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਕੋਰੋਨਾ ਦੇ ਨਵੇਂ ਵੇਰੀਐਂਟ ਨਾਲ ਨਜਿੱਠਣ ਲਈ ਤਿਆਰੀਆਂ…

Read More

ਆਪ੍ਰੇਸ਼ਨ ਈਗਲ: ਪੰਜਾਬ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਸੂਬਾ ਪੱਧਰੀ ਵਿਸ਼ੇਸ਼ ਤਲਾਸ਼ੀ ਮੁਹਿੰਮ

ਆਪ੍ਰੇਸ਼ਨ ਈਗਲ: ਪੰਜਾਬ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਸੂਬਾ ਪੱਧਰੀ ਵਿਸ਼ੇਸ਼ ਤਲਾਸ਼ੀ ਮੁਹਿੰਮ ਸੂਬੇ ਭਰ ਵਿੱਚ ਵਾਹਨਾਂ ਦੀ ਚੈਕਿੰਗ ਲਈ 5000  ਪੁਲਿਸ ਕਰਮੀਆਂ ਨਾਲ ਲਗਾਏ ਗਏ 500 ਤੋਂ ਵੱਧ ਮਜ਼ਬੂਤ ਨਾਕੇ ਪੰਜਾਬ ਨੂੰ ਅਪਰਾਧ ਮੁਕਤ ਤੇ ਸੁਰੱਖਿਅਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਿਲਸ  ਕਰੇਗੀ ਸਾਰੇ ਗ਼ੈਰ-ਸਮਾਜਿਕ…

Read More

ਕਾਰਾਂ ਖੋਹ ਦਹਿਸ਼ਤ ਫੈਲਾਉਣ ਵਾਲੇ ਗੈਂਗ ਦੇ 3 ਮੈਂਬਰ ਹਥਿਆਰਾਂ ਅਤੇ ਲੁੱਟ ਖੋਹ ਕੀਤੀਆ ਕਾਰਾਂ ਸਮੇਤ ਗ੍ਰਿਫਤਾਰ

ਕਾਰਾਂ ਖੋਹ  ਦਹਿਸ਼ਤ ਫੈਲਾਉਣ ਵਾਲੇ ਗੈਂਗ ਦੇ 3 ਮੈਂਬਰ ਹਥਿਆਰਾਂ ਅਤੇ ਲੁੱਟ ਖੋਹ ਕੀਤੀਆ ਕਾਰਾਂ ਸਮੇਤ ਗ੍ਰਿਫਤਾਰ ਚੰਡੀਗੜ੍ਹ  23 ਦਸੰਬਰ (ਸੁਰ ਸਾਂਝ ਬਿਊਰੋ –  ਅਵਤਾਰ ਨਗਲੀਆ)  ਡਾ: ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਮੁੱਲਾਂਪੁਰ ਵਿਖੇ ਪ੍ਰੈਸ ਰਾਹੀ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ  ਮੋਹਾਲੀ ਵਿਖੇ ਪਿਛਲੇ ਦਿਨਾਂ ਵਿੱਚ ਕਾਰ ਸਨੈਚਿੰਗ ਦੀਆ ਵਾਰਦਾਤਾ…

Read More