ਗੁਰੂ ਨਾਨਕ ਖਾਲਸਾ ਮਾਡਲ ਸਕੂਲ ਮਾਜਰੀ ਦਾ ਨਤੀਜਾ ਰਿਹਾ ਸੌ ਫੀਸਦੀ
ਗੁਰੂ ਨਾਨਕ ਖਾਲਸਾ ਮਾਡਲ ਸਕੂਲ ਮਾਜਰੀ ਦਾ ਨਤੀਜਾ ਰਿਹਾ ਸੌ ਫੀਸਦੀ ਚੰਡੀਗੜ੍ਹ 29 ਅਪ੍ਰੈਲ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਗੁਰੂ ਨਾਨਕ ਖਾਲਸਾ ਮਾਡਲ ਹਾਈ ਸਕੂਲ ਮਜਾਰੀ ਦਾ ਅੱਠਵੀਂ ਜਮਾਤ ਦਾ ਸੈਸ਼ਨ (2022-2023) ਦਾ ਨਤੀਜਾ 100% ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੀ ਮਾਰਚ 2023 ਵਿਚ ਲਈ ਗਈ ਪ੍ਰੀਖਿਆ ਵਿੱਚ ਸਕੂਲ ਦੇ ਕੁੱਲ…