ਅੰਮ੍ਰਿਤਸਰ 27 ਅਗਸਤ :- ਕਾਂਗਰਸ ‘ਚ ਕਾਟੋ ਕਲੇਸ਼ ਘਟਣ ਦੀ ਥਾਂ ਵਧਦਾ ਦਿਖਾਈ ਦੇ ਰਿਹਾ ਹੈ । ਅੰਮ੍ਰਿਤਸਰ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇੱਟ ਨਾਲ ਇੱਟ ਖੜਕਾਉਣ ਦੀ ਸਿੱਧੀ ਧਮਕੀ ਦਿੱਤੀ ਹੈ । ਸਿੱਧੂ ਨੇ ਹਾਈ ਕਮਾਂਡ ਤੋਂ ਫੈਸਲੇ ਲੈਣ ਦੀ ਖੁੱਲ੍ਹ ਮੰਗੀ ਹੈ ਅਤੇ ਕਿਹਾ ਹੈ ਖੁੱਲ੍ਹ ਨਾ ਮਿਲੀ ਤਾਂ ਇੱਟ ਨਾਲ ਇੱਟ ਖੜਕਾਈ ਜਾਏਗੀ । ਉਨ੍ਹਾਂ ਕਿਹਾ ‘ਨਾ ਵਾਅਦਾ ਕਰਾਂ, ‘ਨਾ ਸਹੁੰ ਖਾਵਾਂ, ਵਚਨ ਦਿੰਦਾ ਹਾਂ ਕੰਮ ਹੋਣਗੇ।


Navjot sidhu ਨੇ ਦਿੱਤੀ ਸਿੱਧੀ ਧਮਕੀ ! ਪੜ੍ਹੋ ਕੀ ਕਿਹਾ ?

