ਟੀਮ ਰੂਹ ਇੰਟਰਨੈਸ਼ਨਲ ਵੱਲੋਂ ਭਗਤ ਆਸਾ ਰਾਮ ਕਮੇਟੀ ਸੋਹਾਣਾ ਦੇ ਸਹਿਯੋਗ ਨਾਲ਼ ਬਣਾਈ ਜਾ ਰਹੀ ਹੈ ਫੀਚਰ ਫਿਲਮ THE LEGEND
ਟੀਮ ਰੂਹ ਇੰਟਰਨੈਸ਼ਨਲ ਵੱਲੋਂ ਭਗਤ ਆਸਾ ਰਾਮ ਕਮੇਟੀ ਸੋਹਾਣਾ ਦੇ ਸਹਿਯੋਗ ਨਾਲ਼ ਬਣਾਈ ਜਾ ਰਹੀ ਹੈ ਫੀਚਰ ਫਿਲਮ THE LEGEND ਪ੍ਰੈਸ ਕਲੱਬ ਸੈਕਟਰ 27 ਚੰਡੀਗੜ੍ਹ ਵਿਖੇ ਅੱਜ 12.30 ਵਜੇ ਹੋਵੇਗੀ ਪ੍ਰੈਸ ਕਾਨਫਰੰਸ ਪੁਆਧੀ ਅਖਾੜਾ ਪ੍ਰੰਪਰਾ ਦੀ ਰੂਹ ਵਜੋਂ ਜਾਣੇ ਜਾਂਦੇ ਭਗਤ ਆਸਾ ਰਾਮ ਬੈਦਵਾਣ ਦੇ ਜੀਵਨ ‘ਤੇ ਆਧਾਰਿਤ ਹੋਵੇਗੀ ਇਹ ਫਿਲਮ ਚੰਡੀਗੜ੍ਹ (ਸੁਰ ਸਾਂਝ ਡਾਟ…