ਲੰਮੇ ਦੇਸ ਤੁਰ ਗਿਆ ਸੁਰਾਂਗਲਾ ਸ਼ਾਇਰ ਤਨਵੀਰ ਬੁਖ਼ਾਰੀ/ ਗੁਰਭਜਨ ਗਿੱਲ
ਲੰਮੇ ਦੇਸ ਤੁਰ ਗਿਆ ਸੁਰਾਂਗਲਾ ਸ਼ਾਇਰ ਤਨਵੀਰ ਬੁਖ਼ਾਰੀ/ ਗੁਰਭਜਨ ਗਿੱਲ (ਸੁਰ ਸਾਂਝ ਡਾਟ ਕਾਮ ਬਿਊਰੋ), 01 ਜੂਨ: 1974 ‘ਚ ਪਹਿਲੀ ਵਾਰ ਡਾਃ ਜਗਤਾਰ ਜੀ ਦੇ ਮੂੰਹੋਂ ਪਾਕਿਸਤਾਨ ਵੱਸਦੇ ਸ਼ਾਇਰ ਤਨਵੀਰ ਬੁਖ਼ਾਰੀ ਦਾ ਨਾਮ ਸੁਣਿਆ ਸੀ। ਫਿਰ ਉਨ੍ਹਾਂ ਵੱਲੋਂ ਸੰਪਾਦਿਤ ਪੁਸਤਕ ਦੁੱਖ ਦਰਿਆਉਂ ਪਾਰ ਦੇ ਵਿੱਚ ਤਨਵੀਰ ਬੁਖ਼ਾਰੀ ਜੀ ਦੀਆਂ ਕੁਝ ਗ਼ਜ਼ਲਾਂ ਪੜ੍ਹੀਆਂ। ਇਹ ਸ਼ਿਅਰ ਚੇਤਿਆਂ ‘ਚ…