ਕੰਮ ਠੱਪ ਕਰਕੇ ਸਰਕਾਰ ਨੂੰ ਬਲੈਕਮੇਲ ਕਰ ਰਹੇ ਹਨ, ਭ੍ਰਿਸ਼ਟ ਅਧਿਕਾਰੀ : ਸਤਨਾਮ ਸਿੰਘ ਦਾਊ
ਕੰਮ ਠੱਪ ਕਰਕੇ ਸਰਕਾਰ ਨੂੰ ਬਲੈਕਮੇਲ ਕਰ ਰਹੇ ਹਨ, ਭ੍ਰਿਸ਼ਟ ਅਧਿਕਾਰੀ : ਸਤਨਾਮ ਸਿੰਘ ਦਾਊ ਚੰਡੀਗੜ੍ਹ 22 ਜੂਨ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ”ਮਾਲ ਵਿਭਾਗ ਦੇ ਅਫਸਰਾਂ ਵੱਲੋਂ ਸਮੂਹਿਕ ਛੁੱਟੀ ‘ਤੇ ਜਾ ਕੇ ਪੰਜਾਬ ਦੀਆਂ ਤਹਿਸੀਲਾਂ ਦਾ ਕੰਮਕਾਰ ਠੱਪ ਕਰਨਾ ਪੰਜਾਬ ਸਰਕਾਰ ਨਾਲ ਸਿੱਧੀ ਬਲੈਕਮੇਲਿੰਗ ਹੈ। ਪੰਜਾਬ ਦੇ ਸਰਕਾਰੀ ਵਿਭਾਗਾਂ ਵਿਚ ਫੈਲੇ ਭ੍ਰਿਸ਼ਟਾਚਾਰ ਲਈ…