ਰੋਮੀ ਘੜਾਮੇ ਵਾਲ਼ਾ ਨੇ ਜੜਿਆ ਗੋਲਡ ਮੈਡਲਾਂ ਦਾ ਚੌਕਾ


ਨੇਪਾਲ ਵਿਖੇ ਹੋਈ ਇੰਟਰਨੈਸ਼ਨਲ ਚੈਂਪੀਅਨਸਿੱਪ
ਪੋਖਰਾ (ਨੇਪਾਲ), (ਸੁਰ ਸਾਂਝ ਡਾਟ ਕਾਮ ਬਿਊਰੋ), 27 ਜੁਲਾਈ:
ਸਥਾਨਕ ਰੰਗਸ਼ਾਲਾ ਸਟੇਡੀਅਮ ਵਿਖੇ ਹੋਈਆਂ ਨੇਪਾਲ ਇੰਟਰਨੈਸ਼ਨਲ ਖੇਡਾਂ-2023 ਵਿੱਚ ਗੁਰਬਿੰਦਰ ਸਿੰਘ ਉਰਫ ਰੋਮੀ ਘੜਾਮੇ ਵਾਲ਼ਾ ਨੇ ਭਾਰਤ ਵੱਲੋਂ 40+ ਗਰੁੱਪ ਲਈ ਖੇਡਦਿਆਂ ਚਾਰ ਸੌ, ਅੱਠ ਸੌ

