ਕੈਨੇਡਾ ਦਿਵਸ-2023 ਮੁਬਾਰਕ – ਵੱਸਦਾ ਰਹੁ ਆਜ਼ਾਦ ਕੈਨੇਡਾ/ ਗੁਰਭਜਨ ਗਿੱਲ
ਕੈਨੇਡਾ ਦਿਵਸ-2023 ਮੁਬਾਰਕ – ਵੱਸਦਾ ਰਹੁ ਆਜ਼ਾਦ ਕੈਨੇਡਾ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਜੁਲਾਈ: ਲਗਪਗ ਪੰਦਰਾਂ ਕੁ ਸਾਲ ਪਹਿਲਾਂ ਮੈਂ ਕੈਨੇਡਾ ਦੇ ਸ਼ਹਿਰ “ਸਰੀ” ਵਿੱਚ ਸਾਂ। ਮੇਰੇ ਮਿੱਤਰ ਸੁਰਜੀਤ ਮਾਧੋਪੁਰੀ ਦੇ ਦ਼ਫ਼ਤਰ ਬੈਠੇ ਸਾਂ ਕਈ ਸੱਜਣ। ਕੁਲਦੀਪ ਗਿੱਲ, ਮੋਹਨ ਗਿੱਲ, ਗੁਰਵਿੰਦਰ ਸਿੰਘ ਧਾਲੀਵਾਲ ਤੇ ਸ਼ਾਇਦ ਰਸ਼ਪਾਲ ਵੀ ਸੀ। ਸਾਰੇ ਕਹਿਣ ਲੱਗੇ…