ਸਾਰੀਆਂ ਭਾਸ਼ਾਵਾਂ ਦਾ ਆਪਣਾ ਮਹੱਤਵ, ਪਰੰਤੂ ਪੰਜਾਬੀ ਭਾਸ਼ਾ ਦਾ ਰਿਸ਼ਤਾ ਇਨ੍ਹਾਂ ਸਾਰੀਆਂ ਤੋਂ ਅਲੱਗ ਹੈ – ਰਿਵਰਸ ਪਬਲਿਸ਼ਿੰਗ ਦੇ ਡਾਇਰੈਕਟਰ ਅਫਾਨ ਯਸ਼ਵੀ
ਪੰਜਾਬੀ ਸਾਹਿਤਕ ਮੈਗਜ਼ੀਨ ਲਫ਼ਜ਼ਨਾਮਾ ਰਲੀਜ਼ ਰਿਵਰਸ ਚੰਡੀਗੜ੍ਹ ਲਿਟਰੇਰੀ ਸੋਸਾਇਟੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਇਹ ਸਮਾਗਮ ਸਾਰੀਆਂ ਭਾਸ਼ਾਵਾਂ ਦਾ ਆਪਣਾ ਮਹੱਤਵ ਹੈ ਪਰੰਤੂ ਪੰਜਾਬੀ ਭਾਸ਼ਾ ਦਾ ਰਿਸ਼ਤਾ ਇਨ੍ਹਾਂ ਸਾਰੀਆਂ ਤੋਂ ਅਲੱਗ ਹੈ – ਰਿਵਰਸ ਪਬਲਿਸ਼ਿੰਗ ਦੇ ਡਾਇਰੈਕਟਰ ਅਫਾਨ ਯਸ਼ਵੀ ਅਨੁਵਾਦ ਦੀ ਬਦੌਲਤ ਲੇਖਕਾਂ ਦੀਆਂ ਰਚਨਾਵਾਂ ਨਾਲ਼ ਪਾਠਕਾਂ ਦੇ ਗਿਆਨ ਵਿੱਚ ਚੋਖਾ…