ਪ੍ਰਸਿੱਧ ਸ਼ਾਇਰ ਪ੍ਰੋ. ਗੁਰਭਜਨ ਗਿੱਲ ਦੀ ਪੁਸਤਕ ‘ਅੱਖਰ ਅੱਖਰ’ ਫਗਵਾੜਾ ਵਿਖੇ ਪਲਾਹੀ, ਪ੍ਰੋਃ ਗੰਢਮ,ਕਿੰਨੜਾ , ਡਾਃ ਵਾਸੂ ਤੇ ਸ ਲ ਵਿਰਦੀ ਵੱਲੋਂ ਲੋਕ-ਅਰਪਣ”
ਪ੍ਰਸਿੱਧ ਸ਼ਾਇਰ ਪ੍ਰੋ. ਗੁਰਭਜਨ ਗਿੱਲ ਦੀ ਪੁਸਤਕ ‘ਅੱਖਰ ਅੱਖਰ’ ਫਗਵਾੜਾ ਵਿਖੇ ਪਲਾਹੀ, ਪ੍ਰੋਃ ਗੰਢਮ,ਕਿੰਨੜਾ , ਡਾਃ ਵਾਸੂ ਤੇ ਸ ਲ ਵਿਰਦੀ ਵੱਲੋਂ ਲੋਕ-ਅਰਪਣ” ਫਗਵਾੜਾ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਗਸਤ: ਬਲੱਡ ਬੈਂਕ ਭਵਨ ਫਗਵਾੜਾ ਵਿਖੇ ਸੰਗੀਤ ਦਰਪਣ ਮੈਗਜ਼ੀਨ ਤੇ ਪੰਜਾਬੀ ਵਿਰਸਾ ਟਰਸਟ ਫਗਵਾੜਾ ਵੱਲੋਂ ਕਰਵਾਏ ਸਮਾਗਮ ਦੌਰਾਨ ਲੁਧਿਆਣਾ ਵੱਸਦੇ ਪ੍ਰਸਿੱਧ ਸ਼ਾਇਰ ਗੁਰਭਜਨ ਗਿੱਲ ਦੀ…