www.sursaanjh.com > 2023 > September

ਅਚਾਨਕ ਉਹ/ ਜੈ ਸਿੰਘ ਛਿੱਬਰ

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 27 ਸਤੰਬਰ: ਅਚਾਨਕ ਉਹ/ ਜੈ ਸਿੰਘ ਛਿੱਬਰ ਅਚਾਨਕ ਉਹ ਅਮਰਵੇਲ਼ ਦੀ ਤਰ੍ਹਾਂ ਚਿੰਬੜ ਗਈ ਤੇ ਪਾ ਲਿਆ ਨਾਗਵਲ਼ ਪਿੱਛੋਂ ਉਚੀ ਆਵਾਜ਼ ਆਈ ਅ…ਛੂ…ਤ…. ਹੁਣ ਮੈਂ ਅੱਕ ਦੇ ਬੂਟੇ ਵਾਂਗ ‘ਕੱਲਾ ਖੜ੍ਹਾ ਸੀ ਤੇ ਕਿੱਕਰ ‘ਤੇ ਬੈਠੀ ਘੁੱਗੀ ਅਮਨ ਦਾ ਰਾਗ ਅਲਾਪ ਰਹੀ ਸੀ ਜੈ ਸਿੰਘ ਛਿੱਬਰ

Read More

ਨਜਾਇਜ਼ ਮਾਈਨਿੰਗ ਕਰਦੇ ਟਰੈਕਟਰਾਂ ਤੇ ਲੱਖਾਂ ਰੁਪਏ  ਦੇ ਜ਼ੁਰਮਾਨੇ ਕੀਤੇ

ਨਜਾਇਜ਼ ਮਾਈਨਿੰਗ ਕਰਦੇ ਟਰੈਕਟਰਾਂ ਤੇ ਲੱਖਾਂ ਰੁਪਏ ਦੇ ਜ਼ੁਰਮਾਨੇ ਕੀਤੇ ਚੰਡੀਗੜ੍ਹ 27 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਨਗਲੀਆਂ ਦੀ ਸ਼ਾਮਲਾਤ ਜ਼ਮੀਨ ਚੋਂ ਨਜਾਇਜ ਮਾਈਨਿੰਗ ਕਰਦੇ ਟਰੈਕਟਰ-ਟਰਾਲੇ ਫੜੇ ਗਏ ਹਨ ਤੇ ਮੌਕੇ ਤੇ ਜ਼ੁਰਮਾਨੇ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਗਲੀਆਂ ਪਿੰਡ ਦੀ ਬਰਸਾਤੀ ਨਦੀ ਤੇ ਸ਼ਾਮਲਾਤ ਜ਼ਮੀਨ ਵਿੱਚੋਂ…

Read More

ਕਮੇਡੀ ਸ਼ੋਅ ‘ਭੋਟੂ ਦਾ ਰੇਡੀਓ’ ਦੇ ਚਰਚੇ ਹਰ ਪਾਸੇ

ਕਮੇਡੀ ਸ਼ੋਅ ‘ਭੋਟੂ ਦਾ ਰੇਡੀਓ’ ਦੇ ਚਰਚੇ ਹਰ ਪਾਸੇ ਚੰਡੀਗੜ੍ਹ 27 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਲੀਓ ਫੋਕ ਮੀਡੀਆ ਅਤੇ ਐਸਐਮਆਰ ਇੰਟਰਟੇਨਮੈਂਟ ਕਨੇਡਾ ਵੱਲੋਂ ਕਰਵਾਏ ਗਏ ਸੁਪਰਹਿੱਟ ਲਾਈਵ ਕਮੇਡੀ ਸ਼ੋਅ ਭੇਂਟੂ ਦਾ ਰੇਡੀਓ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਹਾਸਰਸ ਨਾਲ ਭਰਪੂਰ ਇਸ ਸ਼ੋਅ ਨੂੰ ਗੀਤਕਾਰ ਸੁੱਖੂ ਨੰਗਲ ਅਤੇ ਪੱਪੂ ਜੋਗਰ ਵੱਲੋਂ…

Read More

ਚਨਾਲੋਂ ਫੋਕਲ ਪੁਆਇੰਟ ਵਿੱਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ 

ਚਨਾਲੋਂ ਫੋਕਲ ਪੁਆਇੰਟ ਵਿੱਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ  ਚੰਡੀਗੜ੍ਹ 27 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਲਗਲੀਆਂ): ਕੁਰਾਲੀ ਨੇੜਲੇ ਫੋਕਲ ਪੁਆਇੰਟ ਚਨਾਲੋਂ ਵਿਚ ਇੱਕ ਕੈਮੀਕਲ ਫੈਕਟਰੀ ਨੂੰ ਅੱਗ ਲੱਗਣ ਨਾਲ ਆਸ-ਪਾਸ ਦੇ ਪਿੰਡਾਂ ਵਿੱਚ ਤੇ ਸ਼ਹਿਰ ਕੁਰਾਲੀ ਵਿਚ ਧੂਆਂ ਹੀ ਧੂਆਂ ਦਿਖਾਈ ਦੇ ਰਿਹਾ ਸੀ। ਲੋਕਾਂ ਦਾ ਬਹੁਤ ਭਾਰੀ ਇਕੱਠ ਫੈਕਟਰੀ ਦੇ ਆਸ-ਪਾਸ…

Read More

ਪੁਰੀ ਸਾਹਿਬ/ ਤਰਸੇਮ ਬਸ਼ਰ

ਪਿਆਰੇ ਮਿੱਤਰ ਮੋਹਨਜੀਤ ਸਿੰਘ ਪੁਰੀ  ਹੁਰਾਂ ਦੇ ਜਨਮ ਦਿਨ ‘ਤੇ ਇਹ ਲੇਖ ਦੋ ਕੁ ਵਰ੍ਹੇ ਪਹਿਲਾਂ ਲਿਖਿਆ ਸੀ। ਅੱਜ ਉਹਨਾਂ ਦੇ ਜਨਮ ਦਿਨ ‘ਤੇ ਫਿਰ ਸਾਂਝਾ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ-ਤਰਸੇਮ ਬਸ਼ਰ   ਪੁਰੀ ਸਾਹਿਬ/ ਤਰਸੇਮ ਬਸ਼ਰ ਬਠਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 27 ਸਤੰਬਰ: ਪੁਰੀ ਸਾਹਿਬ ਦੀ ਦਿੱਖ ਦਾ ਅਸੀਂ ਦੋਸਤਾਂ ਨੇ ਹਮੇਸ਼ਾਂ ਹੀ…

Read More

ਮੇਰਾ ਘਰ/ ਜੇ.ਐੱਸ. ਮਹਿਰਾ

ਸਵੈ-ਸ਼ਬਦ ਚਿੱਤਰ ਮੇਰਾ ਘਰ/ ਜੇ.ਐੱਸ. ਮਹਿਰਾ ਚੁਬਾਰੇ ਤੇ ਚੜ੍ਹ, ਤੁਸੀਂ ਸਾਰਾ ਪਿੰਡ ਤੇ ਆਲਾ-ਦੁਆਲਾ ਦੇਖ ਸਕਦੇ ਹੋ, ਕਿਉਂਕਿ ਮੇਰਾ ਘਰ ਸਭ ਤੋਂ ਵੱਧ ਉਚਾਈ ਤੇ ਸਥਿਤ ਹੈ ਦਰਅਸਲ ਇਹ ਇੱਕ ਲੇਖਕ ਦਾ ਘਰ ਹੈ ਤੇ ਮੇਰੇ ਵਰਗੇ ਲੇਖਕਾਂ ਦੇ ਘਰ ਅਕਸਰ ਅਜਿਹੇ ਹੀ ਹੁੰਦੇ ਹਨ ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਸਤੰਬਰ: ਮੇਰੇ…

Read More

ਮਾਜਰੀ ਚ ਕਰਵਾਇਆ ਸਾਲਾਨਾ ਕੁਸ਼ਤੀ ਦੰਗਲ

ਮਾਜਰੀ ਚ ਕਰਵਾਇਆ ਸਾਲਾਨਾ ਕੁਸ਼ਤੀ ਦੰਗਲ ਚੰਡੀਗੜ੍ਹ  26 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਪਿੰਡ ਮਾਜਰੀ ਵਿਖੇ ਛਿੰਝ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ ਹੈ। ਸੈਂਕੜੇ ਹੀ ਪਹਿਲਵਾਨਾਂ ਦੀ ਹਾਜ਼ਰੀ ਤੇ ਹਜ਼ਾਰਾਂ ਹੀ ਦਰਸ਼ਕਾਂ ਨੇ ਇਸ ਕੁਸ਼ਤੀ ਦੰਗਲ ਦਾ ਆਨੰਦ ਮਾਣਿਆ। ਇਸ ਮੌਕੇ ਵੱਡੀ ਝੰਡੀ ਦੀ ਕੁਸ਼ਤੀ ਸਿਕੰਦਰ…

Read More

ਮੁੱਖ ਮੰਤਰੀ ਦਾ ਪ੍ਰਤਾਪ ਸਿੰਘ ਬਾਜਵਾ (ਭਾਜਪਾ) ਨੂੰ ਕਰਾਰਾ ਜਵਾਬ; ਦਿਨੇ ਸੁਪਨੇ ਲੈਣੇ ਛੱਡੋ, ਤੁਹਾਡੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਹੋ ਚੁੱਕੀ ਹੈ ਭਰੂਣ ਹੱਤਿਆ

ਮੁੱਖ ਮੰਤਰੀ ਦਾ ਪ੍ਰਤਾਪ ਸਿੰਘ ਬਾਜਵਾ (ਭਾਜਪਾ) ਨੂੰ ਕਰਾਰਾ ਜਵਾਬ; ਦਿਨੇ ਸੁਪਨੇ ਲੈਣੇ ਛੱਡੋ, ਤੁਹਾਡੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਹੋ ਚੁੱਕੀ ਹੈ ਭਰੂਣ ਹੱਤਿਆ ਜਮਹੂਰੀ ਤਰੀਕੇ ਨਾਲ ਚੁਣੀ ਸੂਬਾ ਸਰਕਾਰ ਨੂੰ ਭੰਗ ਕਰਨ ਦੇ ਇੱਛੁਕ ਬਾਜਵਾ ਦੀ ਕੀਤੀ ਆਲੋਚਨਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਸਤੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ…

Read More

ਪੰਜਾਬ ਸਰਕਾਰ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਤਕਨੀਕੀ ਸਹੂਲਤਾਂ ਪ੍ਰਦਾਨ ਕਰੇਗੀ: ਡਾ. ਬਲਬੀਰ ਸਿੰਘ

ਪੰਜਾਬ ਸਰਕਾਰ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਤਕਨੀਕੀ ਸਹੂਲਤਾਂ ਪ੍ਰਦਾਨ ਕਰੇਗੀ: ਡਾ. ਬਲਬੀਰ ਸਿੰਘ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਾਵਾਂ ਦੀ ਮੌਤ ਦਰ ਘਟਾਉਣ ਸਬੰਧੀ ਤਕਨੀਕੀ ਦਖਲ ਵਿਸ਼ੇ ‘ਤੇ ਕਰਵਾਈ ਗਈ ਰਾਜ ਪੱਧਰੀ ਵਰਕਸ਼ਾਪ ਦੀ ਕੀਤੀ ਪ੍ਰਧਾਨਗੀ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ…

Read More

ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ

ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ ਮੀਤ ਹੇਅਰ ਨੇ ਸ਼੍ਰੇਆ ਮੈਣੀ ਨੂੰ ਇਸ ਵੱਕਾਰੀ ਪੁਰਸਕਾਰ ਲਈ ਚੁਣੇ ਜਾਣ ‘ਤੇ ਦਿੱਤੀ ਵਧਾਈ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਸਤੰਬਰ: ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਨੂੰ ਉਨ੍ਹਾਂ ਦੇ ਸ਼ਾਨਦਾਰ ਲੋਕ ਭਲਾਈ ਦੇ ਕਾਰਜਾਂ ਅਤੇ ਐਨ.ਐਸ.ਐਸ. ਵਲੰਟੀਅਰ ਵਜੋਂ ਉਤਸ਼ਾਹੀ ਭਾਵਨਾ…

Read More