www.sursaanjh.com > 2023 > October

ਚੰਡੀਗੜ੍ਹ ਸਕੂਲ ਆਫ ਪੋਇਟਰੀ ਕ੍ਰਿਟੀਸਿਜ਼ਮ ਵੱਲੋਂ ਰਣਧੀਰ ਦੀ ਕਾਵਿ-ਕਿਤਾਬ ”ਖ਼ਤ … ਜੋ ਲਿਖਣੋਂ ਰਹਿ ਗਏ” ਬਾਰੇ ਸੰਵਾਦ 2 ਨਵੰਬਰ ਨੂੰ

ਚੰਡੀਗੜ੍ਹ ਸਕੂਲ ਆਫ ਪੋਇਟਰੀ ਕ੍ਰਿਟੀਸਿਜ਼ਮ ਵੱਲੋਂ ਰਣਧੀਰ ਦੀ ਕਾਵਿ-ਕਿਤਾਬ ਖ਼ਤ … ਜੋ ਲਿਖਣੋਂ ਰਹਿ ਗਏ ਬਾਰੇ ਸੰਵਾਦ 2 ਨਵੰਬਰ 2023 ਦਿਨ ਵੀਰਵਾਰ ਨੂੰ ਸਵੇਰੇ 11.00 ਵਜੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਖੇ ਹੋਵੇਗਾ ਇਹ ਸਮਾਗਮ ਡਾ. ਯੋਗਰਾਜ, ਡਾ. ਪ੍ਰਵੀਨ ਅਤੇ ਜਸ਼ਨਪ੍ਰੀਤ ਕੌਰ ਹੋਣਗੇ ਮੁੱਖ ਬੁਲਾਰੇ  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਕਤੂਬਰ: ਚੰਡੀਗੜ੍ਹ…

Read More

ਉੱਘੇ ਲੇਖਕ, ਪੱਤਰਕਾਰ ਤੇ ਅਨੁਵਾਦਕ ਪਰਵੇਸ਼ ਸ਼ਰਮਾ ਦੀ ਸਵੈ-ਜੀਵਨੀ ”ਇਹ ਜ਼ਿੰਦਗੀ ਦਾ ਕਾਰਵਾਂ” ਦਾ 4 ਨਵੰਬਰ ਨੂੰ ਲੋਕ-ਅਰਪਣ ਅਤੇ ਹੋਵੇਗੀ ਵਿਚਾਰ ਚਰਚਾ-ਬਲਕਾਰ ਸਿੱਧੂ

ਉੱਘੇ ਲੇਖਕ, ਪੱਤਰਕਾਰ ਤੇ ਅਨੁਵਾਦਕ ਪਰਵੇਸ਼ ਸ਼ਰਮਾ ਦੀ ਸਵੈ-ਜੀਵਨੀ ਇਹ ਜ਼ਿੰਦਗੀ ਦਾ ਕਾਰਵਾਂ ਦਾ ਲੋਕ-ਅਰਪਣ ਤੇ ਹੋਵੇਗੀ ਵਿਚਾਰ ਚਰਚਾ-ਬਲਕਾਰ ਸਿੱਧੂ ਮੁੱਖ ਮਹਿਮਾਨ ਡਾ. ਸਤੀਸ਼ ਕੁਮਾਰ ਵਰਮਾ, ਵਿਸ਼ੇਸ਼ ਮਹਿਮਾਨ ਅਮਰਜੀਤ ਸਿੰਘ ਵੜੈਚ, ਸੁਰਜੀਤ ਸਿੰਘ ਹੋਣਗੇ, ਜੰਗ ਬਹਾਦਰ ਗੋਇਲ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਜਦਕਿ ਮੁੱਖ ਪਰਚਾ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ-ਭੁਪਿੰਦਰ ਮਲਿਕ ਮਿਤੀ 4 ਨਵੰਬਰ, 2023, ਦਿਨ…

Read More

ਪੰਜਾਬ ਦੇ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ‘ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ’ ਨੇ ਮੋਹਾਲੀ ਤੋਂ ਆਪਣਾ ਧਰਨਾ ਚੁੱਕਿਆ

ਪੰਜਾਬ ਦੇ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ‘ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ’ ਨੇ ਮੋਹਾਲੀ ਤੋਂ ਆਪਣਾ ਧਰਨਾ ਚੁੱਕਿਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਮੋਰਚੇ ਦੇ ਆਗੂਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਚੰਡੀਗੜ੍ਹ/ਐਸ.ਏ.ਐਸ.ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਕਤੂਬਰ: ‘ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ’ ਦੇ ਆਗੂਆਂ ਨੇ…

Read More

ਚੋਣ ਕਮਿਸ਼ਨ ਵੱਲੋਂ 8 ਰਾਜਾਂ ਤੇ ਯੂ.ਟੀਜ਼ ਦੇ ਸੀ.ਈ.ਓ ਤੇ ਪੁਲਿਸ ਨੋਡਲ ਅਫਸਰਾਂ ਨਾਲ ਮੀਟਿੰਗ 

ਚੋਣ ਕਮਿਸ਼ਨ ਵੱਲੋਂ 8 ਰਾਜਾਂ ਤੇ ਯੂ.ਟੀਜ਼ ਦੇ ਸੀ.ਈ.ਓ ਤੇ ਪੁਲਿਸ ਨੋਡਲ ਅਫਸਰਾਂ ਨਾਲ ਮੀਟਿੰਗ  ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਕਤੂਬਰ: ਭਾਰਤੀ ਚੋਣ ਕਮਿਸ਼ਨ ਦੀ ਇਕ ਟੀਮ ਨੇ 8 ਸੂਬਿਆਂ ਤੇ ਯੂ.ਟੀਜ਼ ਦੇ ਮੁੱਖ ਚੋਣ ਅਧਿਕਾਰੀਆਂ (ਸੀ.ਈ.ਓਜ਼) ਤੇ ਰਾਜ ਪੁਲਿਸ ਨੋਡਲ ਅਫਸਰਾਂ (ਐਸ.ਪੀ. ਐਨ….

Read More

ਚੇਅਰਮੈਨ ਗੋਲਡੀ ਨੇ ਮਨਾਲੀ ਵਿਖੇ ਦੂਜੇ ਐਡਵੈਂਚਰ ਅਤੇ ਟ੍ਰੈਕਿੰਗ ਕੈਂਪ ਲਈ 115 ਨੌਜਵਾਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਚੇਅਰਮੈਨ ਗੋਲਡੀ ਨੇ ਮਨਾਲੀ ਵਿਖੇ ਦੂਜੇ ਐਡਵੈਂਚਰ ਅਤੇ ਟ੍ਰੈਕਿੰਗ ਕੈਂਪ ਲਈ 115 ਨੌਜਵਾਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ…

Read More

ਜਗਦੀਸ਼ ਰਾਣਾ ਹੋਵੇਗਾ ਮੇਰੀ ਸਾਹਤਿਕ ਵਿਰਾਸਤ ਦਾ ਵਾਰਿਸ – ਪ੍ਰੋ. ਸੰਧੂ ਵਰਿਆਣਵੀ

ਜਗਦੀਸ਼ ਰਾਣਾ ਹੋਵੇਗਾ ਮੇਰੀ ਸਾਹਤਿਕ ਵਿਰਾਸਤ ਦਾ ਵਾਰਿਸ – ਪ੍ਰੋ. ਸੰਧੂ ਵਰਿਆਣਵੀ ਜਲੰਧਰ (ਸੁਰ ਸਾਂਝ ਡਾਟ ਕਾਮ ਬਿਉਰੋ), 31 ਅਕਤੂਬਰ: ਜਲੰਧਰ  ਵਿਰਸਾ ਵਿਹਾਰ ਜਲੰਧਰ ਵਿਖੇ 29 ਅਕਤੂਬਰ ਐਤਵਾਰ ਸ਼ਾਮ ਨੂੰ ਅਦਬੀ ਦੁਨੀਆ ਅਤੇ ਵਿਰਸਾ ਵਿਹਾਰ ਜਲੰਧਰ ਵਲੋਂ ਕਰਵਾਈ ਗਈ ਮਹੀਨਾਵਾਰ ਨਸ਼ਿਸ਼ਤ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ…

Read More

ਬੱਤੀ ਦੀ ਥਾਂ ਆਂਦਰ ਬਲਦੀ/ ਗੁਰਭਜਨ ਗਿੱਲ

ਬੱਤੀ ਦੀ ਥਾਂ ਆਂਦਰ ਬਲਦੀ/ ਗੁਰਭਜਨ ਗਿੱਲ ਬੱਤੀ ਦੀ ਥਾਂ ਆਂਦਰ ਬਲਦੀ, ਤੇਲ ਦੀ ਥਾਂ ਮੇਰੀ ਚਰਬੀ ਢਲਦੀ। ਇਸ ਦੀਵੇ ਦੇ ਨਾਲ ਭਲਾ ਦੱਸ, ਕਿਹੜਾ ਜੱਗ ਰੁਸ਼ਨਾਓਗੇ? ਜਬਰ ਜ਼ੁਲਮ ਦੀ ਮੂਰਤ ਬਣਕੇ, ਤੁਸੀਂ ਹੀ ਚੇਤੇ ਆਉਗੇ। ਬਲਦੀਆਂ ਸੜਕਾਂ ਸਿਖ਼ਰ ਦੁਪਹਿਰੇ। ਮੀਟ ਗਏ ਅੱਖਾਂ ਅਦਲ ਕਟਹਿਰੇ। ਹਾਕਮ ਬਣ ਗਏ ਗੁੰਗੇ ਬਹਿਰੇ। ਜਦੋਂ ਕਿਤੇ ਵੀ ਟਾਇਰ ਬਲੇਗਾ,…

Read More

ਗ਼ਦਰੀ ਬਾਬੇ ਕੌਣ ਸਨ?  ਬੱਚਿਆਂ ਨੂੰ ਗ਼ਦਰੀ ਬਾਬਿਆਂ ਬਾਰੇ ਕਰਵਾਇਆ ਗਿਆ ਜਾਣੂ-ਗੋਰਾ ਹੁਸ਼ਿਆਰਪੁਰੀ

ਗ਼ਦਰੀ ਬਾਬੇ ਕੌਣ ਸਨ?  ਬੱਚਿਆਂ ਨੂੰ ਗ਼ਦਰੀ ਬਾਬਿਆਂ ਬਾਰੇ ਕਰਵਾਇਆ ਗਿਆ ਜਾਣੂ-ਗੋਰਾ ਹੁਸ਼ਿਆਰਪੁਰੀ ਮਾਸਟਰ ਮਨੋਜ ਮਲਿਕ ਚੰਡੀਗੜ, ਕਹਾਣੀਕਾਰ ਸਰੂਪ ਸਿਆਲਵੀ, ਜਸਵੀਰ ਸਿੰਘ ਮਹਿਰਾ ਨੇ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਆਪਣੀਆਂ ਕਵਿਤਾਵਾਂ  ਨੌਜਵਾਨ ਭਾਰਤ ਸਭਾ ਇਕਾਈ ਚੰਡੀਗੜ੍ਹ ਦੀ ਟੀਮ ਵੱਲੋਂ ਸ੍ਰੀ ਮਾਨਵ ਨੇ ਬੱਚਿਆਂ ਨੂੰ ਗ਼ਦਰ ਅੰਦੋਲਨ ਨਾਲ ਸਬੰਧਿਤ ਗ਼ਦਰੀ ਬਾਬਿਆਂ ਦੀਆਂ ਤਸਵੀਰਾਂ ਵਿਖਾ ਕੇ ਜਾਣੂ ਕਰਵਾਇਆ…

Read More

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ ਹਰਸ਼ਿੰਦਰ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਣਾ ਦੇ ਆਰ-ਪਾਰ

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ ਹਰਸ਼ਿੰਦਰ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਣਾ ਦੇ ਆਰ-ਪਾਰ ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਕਤੂਬਰ: ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਅੰਤਰਰਾਸ਼ਟਰੀ ਆਨਲਾਈਨ ਪ੍ਰੋਗਰਾਮ ਸਿਰਜਣਾ ਦੇ ਆਰ-ਪਾਰ ਵਿੱਚ ਪ੍ਰਸਿੱਧ ਸਮਾਜ ਸੇਵਿਕਾ,…

Read More

‘ਕੀ ਲੁਕਾਉਣਾ ਅਤੇ ਕੀ ਦਿਖਾਉਣਾ’ ਮੇਰੀ ਕਹਾਣੀ ਦੀ ਮੁੱਖ ਜੁਗਤ ਹੈ – ਜਤਿੰਦਰ ਹਾਂਸ

ਉੱਘੇ ਕਹਾਣੀਕਾਰ ਜਤਿੰਦਰ ਹਾਂਸ ਨਾਲ ਰੂ-ਬ-ਰੂ ਦਾ ਆਯੋਜਨ-ਡਾ. ਦਵਿੰਦਰ ਸਿੰਘ ਬੋਹਾ ‘ਕੀ ਲੁਕਾਉਣਾ ਅਤੇ ਕੀ ਦਿਖਾਉਣਾ’ ਮੇਰੀ ਕਹਾਣੀ ਦੀ ਮੁੱਖ ਜੁਗਤ ਹੈ – ਜਤਿੰਦਰ ਹਾਂਸ ਜਤਿੰਦਰ ਹਾਂਸ ਕਿਸੇ ਵਾਦ ਨਾਲ ਨਹੀਂ ਜੁੜਦਾ ਸਗੋਂ ਸ਼ੋਸ਼ਿਤ ਧਿਰ ਨਾਲ ਖੜ੍ਹਦਾ ਹੈ – ਪ੍ਰੋ.ਐੱਚ.ਐੱਸ.ਡਿੰਪਲ      ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਕਤੂਬਰ: ਮਾਣਯੋਗ ਉਚੇਰੀ ਸਿੱਖਿਆ ਤੇ ਭਾਸ਼ਾਵਾਂ…

Read More