ਬਜ਼ੁਰਗ ਪੰਜਾਬੀ ਲੇਖਕ ਤੇ ਸਫ਼ਲ ਅਨੁਵਾਦਕ ਪ੍ਰੇਮ ਅਵਤਾਰ ਰੈਣਾ ਲੁਧਿਆਣਾ ਵਿੱਚ ਸੁਰਗਵਾਸ
ਬਜ਼ੁਰਗ ਪੰਜਾਬੀ ਲੇਖਕ ਤੇ ਸਫ਼ਲ ਅਨੁਵਾਦਕ ਪ੍ਰੇਮ ਅਵਤਾਰ ਰੈਣਾ ਲੁਧਿਆਣਾ ਵਿੱਚ ਸੁਰਗਵਾਸ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 29 ਨਵੰਬਰ: ਆਪਣੀ ਉਮਰ ਦਾ ਵੱਡਾ ਹਿੱਸਾ ਅੰਮ੍ਰਿਤਸਰ ਵਿੱਚ ਗੁਜ਼ਾਰ ਕੇ ਪਿਛਲੇ ਦਸ-ਬਾਰਾਂ ਸਾਲ ਤੋਂ ਆਪਣੇ ਪੁੱਤਰ ਡਾਃ ਨਵਪ੍ਰੇਮ ਸਿੰਘ ਪ੍ਰੋਫੈਸਰ, ਬਾਗਬਾਨੀ (ਪੰਜਾਬ ਖੇਤੀ ਯੂਨੀਵਰਸਿਟੀ) ਕੋਲ ਰਹਿੰਦੇ ਪੰਜਾਬੀ ਲੇਖਕ ਤੇ ਸਫ਼ਲ ਅਨੁਵਾਦਕ ਪ੍ਰੇਮ ਅਵਤਾਰ ਰੈਣਾ ਦਾ ਲੁਧਿਆਣਾ…