ਪਿਤਾ ਮਰਹੂਮ ਸੁਰਿੰਦਰਪਾਲ ਸਰਾਓ ਦੇ ਸੁਪਨਿਆ ਨੂੰ ਸਾਕਾਰ ਕਰੇਗਾ – ਲੇਖਕ ਸਰੂਰ ਸਰਾਓ
ਪਿਤਾ ਮਰਹੂਮ ਸੁਰਿੰਦਰਪਾਲ ਸਰਾਓ ਦੇ ਸੁਪਨਿਆ ਨੂੰ ਸਾਕਾਰ ਕਰੇਗਾ – ਲੇਖਕ ਸਰੂਰ ਸਰਾਓ ਚੰਡੀਗੜ੍ਹ 22 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਛੋਟੀ ਉਮਰ ਦੇ ਨੌਜਵਾਨ ਸਰੂਰ ਸਰਾਓ ਨੇ ਅੰਗਰੇਜੀ ਵਿਚ ‘ਵਰਲਡ ਹੀਇਸਟ’ ਨਾਵਲ ਲਿਖ ਕੇ ਸਾਬਤ ਕਰ ਦਿੱਤਾ ਕਿ ਪੰਜਾਬੀ ਨੌਜਵਾਨ ਪਦਾਰਥਵਾਦੀ ਯੁੱਗ ਦੀ ਚਕਾਚੋਂਧ ਦੀ ਬਜਾਏ ਅੱਜ ਵੀ ਸਿਰਜਣਾਤਮਕ ਰੁਚੀਆਂ ਰੱਖਦੇ ਹਨ। ਲਗਾਤਾਰ…