ਕਵਿਤਾ ਕਦੇ ਪੁਰਾਣੀ ਨਹੀਂ ਹੁੰਦੀ/ ਗੁਰਭਜਨ ਗਿੱਲ
ਕਵਿਤਾ ਕਦੇ ਪੁਰਾਣੀ ਨਹੀਂ ਹੁੰਦੀ/ ਗੁਰਭਜਨ ਗਿੱਲ ਹਾਲਾਤ ਦਾ ਪਹੀਆ ਜੇ ਇੱਕੋ ਥਾਂ ਘੁੰਮੀ ਜਾਵੇ ਤਾਂ ਪੈਂਡਾ ਨਹੀਂ ਮੁੱਕਦਾ। ਕਿੱਲੇ ਦੁਆਲੇ ਘੁੰਮਦੇ ਜਾਨਵਰ ਦਾ ਸਫ਼ਰ ਵੀ ਨਹੀਂ ਮੁੱਕਦਾ। ਸਫ਼ਰ ਲਈ ਮੰਜ਼ਿਲ ਲਾਜ਼ਮੀ ਹੈ। ਮੈਂ ਇਹ ਕਵਿਤਾ 1998 ਵਿੱਚ ਲਿਖੀ ਸੀ। ਪ੍ਰਸੰਗ ਹੀ ਬਦਲੇ ਨੇ, ਅੱਜ ਵੀ ਹਾਲਾਤ ਓਹੀ ਨੇ। ਕਵਿਤਾ ਪੜ੍ਹੋ: ਆਪੋ ਆਪਣੀ ਚੁੱਪ ਨੂੰ ਤੋੜੋ…