ਵਾਤਾਵਰਣ ਬਚਾਈਏ: ਸੁੱਖ ਪਾਈਏ/ ਰਾਜਨ ਸ਼ਰਮਾ ਲੈਕਚਰਾਰ
ਵਾਤਾਵਰਣ ਬਚਾਈਏ: ਸੁੱਖ ਪਾਈਏ/ ਰਾਜਨ ਸ਼ਰਮਾ ਲੈਕਚਰਾਰ ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲ਼ੀਆ), 13 ਜੁਲਾਈ: ਇਹ ਗੱਲ ਬਿਲਕੁਲ ਠੀਕ ਹੈ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਉਹ ਤਰੱਕੀ ਨਹੀਂ ਕਰੇਗਾ ਤਾਂ ਨਾ ਉਸ ਦੇ ਇਲਾਕੇ ਦਾ, ਨਾ ਪੰਜਾਬ ਦਾ ਅਤੇ ਨਾ ਹੀ ਦੇਸ਼ ਦਾ ਵਿਕਾਸ ਹੋਵੇਗਾ। ਵਿਕਾਸ…