ਲਾਉਣੇ ਪੈਣੇ ਸੀ ਪਰਨਾਲ਼ੇ ਅੱਖਾਂ ਨੂੰ/ ਤਾਹਿਰਾ ਸਰਾ
ਖਰੜ (ਸੁਰ ਸਾਝ ਡਾਟ ਕਾਮ ਬਿਊਰੋ), 10 ਜੁਲਾਈ: ਤਾਹਿਰਾ ਸਰਾ ਦੀਆਂ ਤਿੰਨ ਰਚਨਾਵਾਂ ਲਾਉਣੇ ਪੈਣੇ ਸੀ ਪਰਨਾਲ਼ੇ ਅੱਖਾਂ ਨੂੰ/ ਤਾਹਿਰਾ ਸਰਾ ਲਾਉਣੇ ਪੈਣੇ ਸੀ ਪਰਨਾਲ਼ੇ ਅੱਖਾਂ ਨੂੰ। ਚੜ੍ਹਦੇ ਸਾਵਣ ਲਾ ਲਏ ਤਾਲ਼ੇ ਅੱਖਾਂ ਨੂੰ। ਕੰਨਾਂ ਤੀਕਰ ਲੱਗੇ ਜਾਲ਼ੇ ਅੱਖਾਂ ਨੂੰ, ਕੀ ਆਖਣਗੇ ਅੱਖਾਂ ਵਾਲ਼ੇ ਅੱਖਾਂ ਨੂੰ। ਸੁਫਨੇ ਵਿੱਚ ਵੀ ਉਹ ਜੇ ਨਜ਼ਰੀ…