ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ ਦੇ ਬਹਾਨੇ/ ਗੁਰਭਜਨ ਗਿੱਲ
ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ ਦੇ ਬਹਾਨੇ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੁਲਾਈ: ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲਃ ਮੇਰਾ ਪਹਿਲਾ ਸਾਹਿੱਤਕ ਪੁਰਸਕਾਰ ਸੀ। ਜ਼ਿੰਦਗੀ ਦਾ ਇਹ ਪਹਿਲਾ ਇਨਾਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਵਿਤਾ “ਸ਼ੀਸ਼ਾ ਝੂਠ ਬੋਲਦਾ ਹੈ” ਲਿਖਣ ਬਦਲੇ ਮਿਲਿਆ ਤਾਂ ਮੈਨੂੰ ਖੰਭ ਲੱਗ ਗਏ। “ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ” ਅਜਿਹਾ…