ਪਿੰਡ ਸੁਹਾਲੀ ਦੀ ਸ਼ਾਮਲਾਟ ਜ਼ਮੀਨ ਚੋਂ ਦਰੱਖਤ ਪੁੱਟਣ ਦਾ ਮਾਮਲਾ ਆਇਆ ਸਾਹਮਣੇ
ਪਿੰਡ ਸੁਹਾਲੀ ਦੀ ਸ਼ਾਮਲਾਟ ਜ਼ਮੀਨ ਚੋਂ ਦਰੱਖਤ ਪੁੱਟਣ ਦਾ ਮਾਮਲਾ ਆਇਆ ਸਾਹਮਣੇ ਚੰਡੀਗੜ੍ਹ 20 ਜੂਨ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਸੁਹਾਲੀ ਦੀ ਪੰਚਾਇਤੀ ਜ਼ਮੀਨ ਚੋ ਦਰੱਖਤ ਵੱਡਣ/ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸੁਹਾਲੀ ਦੀ ਗ੍ਰਾਮ ਪੰਚਾਇਤ ਦੇ ਮੈਂਬਰ ਸਰਪੰਚ ਬਲਬੀਰ ਸਿੰਘ ਬਿੱਟੂ, ਪੰਚ ਹਰਪਿੰਦਰ ਕੌਰ, ਪੰਚ ਕੁਲਵਿੰਦਰ…