ਮੇਰੀ ਮਾਂ ਕੇਵਲ ਮਾਂ ਹੀ ਨਹੀਂ, ਸੰਘਰਸ਼ਸ਼ੀਲ ਹਸਤੀ ਸੀ / ਨਵਗੀਤ ਕੌਰ
ਮੇਰੀ ਮਾਂ ਕੇਵਲ ਮਾਂ ਹੀ ਨਹੀਂ, ਸੰਘਰਸ਼ਸ਼ੀਲ ਹਸਤੀ ਸੀ / ਨਵਗੀਤ ਕੌਰ ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ), 29 ਜਨਵਰੀ: ਮੈਂ ਕਦੇ ਮਾਂ ਨੂੰ ਗਹਿਣੇ ਗੱਟੇ ਪਹਿਨੇ ਜਾਂ ਸਜਿਆ ਧਜਿਆ ਨੀ ਦੇਖਿਆ ਸੀ। ਰੱਬ ਨੇ ਮੇਰੀ ਮਾਂ ਨੂੰ ਇਮਾਨਦਾਰੀ, ਨੇਕ ਨੀਅਤ, ਹਮਦਰਦੀ, ਆਪਣਾਪਣ, ਪਰਉਪਕਾਰਤਾ ਦੇ ਗਹਿਣਿਆਂ ਨਾਲ ਲੱਦ ਪੱਥ ਕੇ ਧਰਤ ਤੇ ਭੇਜਿਆ ਸੀ। ਸਰੀਰਕ ਤੌਰ ਤੇ…