ਬਹਿਸ ਤੋਂ ਭੱਜਣ ਵਾਲੇ ਆਗੂ ਸਰਕਾਰ ਨੂੰ ਨਸੀਹਤਾਂ ਨਾ ਦੇਣ : ਗੁਰਿੰਦਰ ਖਿਜ਼ਰਾਬਾਦ
ਬਹਿਸ ਤੋਂ ਭੱਜਣ ਵਾਲੇ ਆਗੂ ਸਰਕਾਰ ਨੂੰ ਨਸੀਹਤਾਂ ਨਾ ਦੇਣ : ਗੁਰਿੰਦਰ ਖਿਜ਼ਰਾਬਾਦ ਚੰਡੀਗੜ੍ਹ 3 ਨਵੰਬਰ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕੀਤੇ ਹੋਏ ਵਾਅਦੇ ਪੂਰੇ ਕਰ ਰਹੀ ਹੈ ਪਰ ਵਿਰੋਧੀਆਂ ਦੀ ਘਬਰਾਹਟ ਤੇ ਗਲਤ ਬਿਆਨਬਾਜ਼ੀ ਸਰਕਾਰ ਦੇ ਕੰਮਾਂ ‘ਚ ਅੜਿਕਾ ਪਾ ਰਹੀ ਹੈ। ਪੰਜਾਬ ਦੇ ਸਿਆਸੀ…