ਖ਼ਾਮੋਸ਼ ਹੋਈ ਬੁਲੰਦ ਆਵਾਜ਼ ਵਾਲ਼ੀ ਲੋਕ ਗਾਇਕਾ ਭੁਪਿੰਦਰ ਕੌਰ ਮੋਹਾਲ਼ੀ – ਕਰਮਜੀਤ ਸਿੰਘ ਬੱਗਾ
ਖ਼ਾਮੋਸ਼ ਹੋਈ ਬੁਲੰਦ ਆਵਾਜ਼ ਵਾਲ਼ੀ ਲੋਕ ਗਾਇਕਾ ਭੁਪਿੰਦਰ ਕੌਰ ਮੋਹਾਲ਼ੀ – ਕਰਮਜੀਤ ਸਿੰਘ ਬੱਗਾ ਭੁਪਿੰਦਰ ਕੌਰ ਮੋਹਾਲ਼ੀ ਵੱਲੋਂ ਸਾਲ 1989-90 ਦੌਰਾਨ ਆਪਣੇ ਗਾਇਕੀ ਸਫ਼ਰ ਦੀ ਕੀਤੀ ਸੀ ਸ਼ੁਰੂਆਤ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 2 ਨਵੰਬਰ: ਪੰਜਾਬੀ ਲੋਕ ਗਾਇਕੀ ਦੀ ਬੁਲੰਦ ਆਵਾਜ਼ ਭੁਪਿੰਦਰ ਕੌਰ ਮੋਹਾਲ਼ੀ ਦਾ ਮੋਹਾਲ਼ੀ ਵਿਖੇ ਸੰਖੇਪ ਜਿਹੀ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ।…