ਇਲਾਕੇ ਭਰ ‘ਚ ਮਨਾਈ ਬਾਲਮਿਕੀ ਜੈਅੰਤੀ
ਇਲਾਕੇ ਭਰ ‘ਚ ਮਨਾਈ ਬਾਲਮਿਕੀ ਜੈਅੰਤੀ ਚੰਡੀਗੜ੍ਹ 28 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਰਮਾਇਣ ਰਚੇਤਾ ਮਹਾਂਰਿਸ਼ੀ ਵਾਲਮਿਕੀ ਜੀ ਦੀ ਜੈਅੰਤੀ ਨੂੰ ਸਮਰਪਿਤ ਇਲਾਕੇ ਭਰ ‘ਚ ਧਾਰਮਿਕ ਸਮਾਗਮ ‘ਤੇ ਲੰਗਰ-ਭੰਡਾਰੇ ਕਰਾਏ ਗਏ ਹਨ। ਇਸ ਮੌਕੇ ਪਿੰਡ ਸਿਆਲਵਾ ਵਿਖੇ ਨੰਬਰਦਾਰ ਰਾਜਕੁਮਾਰ ਸਿਆਲਵਾ ਦੀ ਅਗਵਾਹੀ ਚ ਸਵੇਰ ਮੌਕੇ ਝੰਡੇ ਦੀ ਰਸਮ ਕਰਵਾਈ ਗਈ ਤੇ ਉਪਰੰਤ ਖੁੱਲੇ…