ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ ਨਾਲ਼ ਰੂਬਰੂ 15 ਅਕਤੂਬਰ ਨੂੰ
ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ ਅਤੇ ਸ਼ਾਰਟ ਸਟੋਰੀਜ਼ ਸਕਾਲਰ ਜੇ.ਬੀ. ਸੇਖੋਂ ਨਾਲ਼ ਸਾਹਿਤਕ ਮਿਲਣੀ 15 ਅਕਤੂਬਰ ਨੂੰ – ਮਾਧਵ ਕੌਸ਼ਿਕ ਪ੍ਰਸਿੱਧ ਪੰਜਾਬੀ ਲੇਖਕ ਖਾਲਿਦ ਹੁਸੈਨ ਇਸ ਸਮਾਗਮ ਦੀ ਕਰਨਗੇ ਪ੍ਰਧਾਨਗੀ – ਮਨਮੋਹਨ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਦੇ ਰੰਧਾਵਾ ਆਡੀਟੋਰੀਅਮ ਵਿਖੇ ਸਵੇਰੇ 10.30 ਵਜੇ ਹੋਵੇਗਾ, ਇਹ ਸਮਾਗਮ ਚੰਡੀਗੜ੍ਹ…