ਪੰਜਾਬ ਚੌਵੀ ਘੰਟੇ ਸੁਰੀਲੇ ਸੰਗੀਤ ਵਿੱਚ ਸਰਸ਼ਾਰ ਧਰਤੀ ਸੀ – ਇਸ ਨੂੰ ਸ਼ੋਰ ਤੋਂ ਬਚਾਈਏ – ਡਾਃ ਸੁਖਨੈਨ
ਪੰਜਾਬ ਚੌਵੀ ਘੰਟੇ ਸੁਰੀਲੇ ਸੰਗੀਤ ਵਿੱਚ ਸਰਸ਼ਾਰ ਧਰਤੀ ਸੀ- ਇਸ ਨੂੰ ਸ਼ੋਰ ਤੋਂ ਬਚਾਈਏ – ਡਾਃ ਸੁਖਨੈਨ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 28 ਸਤੰਬਰ: ਪੰਜਾਬੀ ਸੁਗਮ ਸੰਗੀਤ ਦੇ ਗੂੜ੍ਹ ਗਿਆਤਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਡਾਃ ਸੁਖਨੈਨ ਨੇ ਅੱਜ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਚੋਣਵੇ ਸਭਿਆਚਾਰਕ ਕਾਮਿਆਂ ਨਾਲ…