ਕੁਸ਼ਤੀ ਦੰਗਲ ਖਿਜ਼ਰਾਬਾਦ ‘ਚ ਸ਼ੇਖ ਸਿਕੰਦਰ ਜਿੱਤਿਆ
ਕੁਸ਼ਤੀ ਦੰਗਲ ਖਿਜ਼ਰਾਬਾਦ ‘ਚ ਸ਼ੇਖ ਸਿਕੰਦਰ ਜਿੱਤਿਆ ਪੰਜਾਬ ਨੂੰ ਮੁੜ ਬਣਾ ਦਿਆਂਗੇ ਰੰਗਲਾ ਪੰਜਾਬ : ਕੈਬਨਿਟ ਮੰਤਰੀ ਮਾਨ ਚੰਡੀਗੜ੍ਹ 19 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਬਲਾਕ ਮਾਜਰੀ ਦੇ ਕਸਬਾਨੁਮਾ ਪਿੰਡ ਖਿਜ਼ਰਾਬਾਦ ਵਿਖੇ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਦੇਸ਼ ਦੇ ਕਈ ਹਿੱਸਿਆ ਤੋਂ ਪਹਿਲਵਾਨ ਪੁੱਜੇ। ਪਹਿਲੀ ਕੁਸ਼ਤੀ ਢਾਈ ਲੱਖ ਰੁਪਏ ਇਨਾਮ ਦੀ ਭੁਪਿੰਦਰ…