ਕਨੇਡਾ ਦੀ ਧਰਤੀ ਤੇ ਹੋਇਆ ਯਾਦਗਾਰੀ ਸਭਿਆਚਾਰ ਮੇਲਾ
ਕਨੇਡਾ ਦੀ ਧਰਤੀ ਤੇ ਹੋਇਆ ਯਾਦਗਾਰੀ ਸਭਿਆਚਾਰ ਮੇਲਾ ਚੰਡੀਗੜ੍ਹ 24 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਅਗਸਤ ਮੋਨਟਰੀਅਲ ਕੈਨੇਡਾ ਦੇ ਪਾਰਕ ਇਲਾਕੇ ਵਿੱਚ ਭਾਰਤ ਦੀ ਆਜ਼ਾਦੀ ਦੇ ਸਬੰਧ ਵਿੱਚ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੇ ਪ੍ਰਬੰਧਕ ਨਸੀਰ , ਨਰਿੰਦਰ ਭੋਲਾ, ਪੱਪੂ ਰੰਧਾਵਾ, ਨਰਿੰਦਰ ਬਾਵਾ, ਮੋਹਨ ਸੰਧੂ ਵੱਲੋ ਭਾਰਤ ਦੀਆਂ ਸਾਰੀਆਂ ਸਟੇਟਾਂ ਦੇ ਕਲਾਕਾਰਾਂ ਵੱਲੋਂ ਵੱਖ-ਵੱਖ…