ਚਾਂਦੀ ਦੇ ਗੜਵੇ ਵਾਲਾ ਗੀਤਕਾਰ ਇੰਦਰਜੀਤ ਹਸਨਪੁਰੀ/ ਗੁਰਭਜਨ ਗਿੱਲ
ਚਾਂਦੀ ਦੇ ਗੜਵੇ ਵਾਲਾ ਗੀਤਕਾਰਃਇੰਦਰਜੀਤ ਹਸਨਪੁਰੀ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਗਸਤ: ਪੰਜਾਬੀ ਗੀਤਕਾਰੀ ਵਿੱਚ ਨੰਦ ਲਾਲ ਨੂਰਪੁਰੀ, ਕਰਤਾਰ ਸਿੰਘ ਬਲੱਗਣ ਤੇ ਗਿਆਨ ਚੰਦ ਧਵਨ ਤੋਂ ਬਾਅਦ ਦੇ ਗੀਤਕਾਰਾਂ ਵਿੱਚ ਗੁਰਦੇਵ ਸਿੰਘ ਮਾਨ ਤੇ ਇੰਦਰਜੀਤ ਹਸਨਪੁਰੀ ਨੇ ਪਿੜ ਮੱਲ ਲਿਆ। 20ਅਗਸਤ ਨੂੰ ਹਸਨਪੁਰੀ ਜੀ ਦਾ ਜਨਮ ਦਿਨ ਹੈ। ਲੁਧਿਆਣਾ ਜ਼ਿਲ੍ਹੇ…