ਰਿਸ਼ਤੇ/ ਬੀਬੀ ਅੰਮ੍ਰਿਤਜੀਤ ਕੌਰ
ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਬੀਬੀ ਅੰਮ੍ਰਿਤਜੀਤ ਕੌਰ (ਸੁਪਰ ਸੀਨੀਅਰ ਸਿਟੀਜ਼ਨ) ਦੇ ਕਾਵਿ ਸੰਗ੍ਰਿਹ ‘ਮਨ ਦੇ ਅੰਗ’ ’ਚੋਂ ਕਵਿਤਾ “ਰਿਸ਼ਤੇ’ ਰਿਸ਼ਤੇ/ ਬੀਬੀ ਅੰਮ੍ਰਿਤਜੀਤ ਕੌਰ ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ ਹੁਣ ਰਿਸ਼ਤੇ ਕੋਠੀਆਂ ਕਾਰਾਂ ਦੇ ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ ਹੁਣ ਰਿਸ਼ਤੇ ਅਹੁਦੇਦਾਰਾਂ ਦੇ। ਹੁਣ ਖੂਨ ਦੇ ਰਿਸ਼ਤੇ ਖ਼ਤਮ ਹੋਏ ਹੁਣ ਰਿਸ਼ਤੇ ਘਰ-ਸ਼ਿੰਗਾਰਾਂ ਦੇ ਹੁਣ…