ਅਲਵਿਦਾ ਨਹੀਂ ਯਾਰਾ ! ਤੂੰ ਹਾਜ਼ਰ ਰਹੇਂਗਾ ਸਾਹਾਂ ਵਿੱਚ/ ਗੁਰਭਜਨ ਗਿੱਲ
ਸੁਰਿੰਦਰ ਛਿੰਦਾ ਦੀ ਯਾਦ ਵਿੱਚ ਅੱਜ ਭੋਗ ਤੇ ਅੰਤਿਮ ਅਰਦਾਸ ਮੌਕੇ ਅਲਵਿਦਾ ਨਹੀਂ ਯਾਰਾ ! ਤੂੰ ਹਾਜ਼ਰ ਰਹੇਂਗਾ ਸਾਹਾਂ ਵਿੱਚ/ ਗੁਰਭਜਨ ਗਿੱਲ ਇਹੋ ਜਿਹਾ ਹੀ ਮੌਸਮ ਸੀ, ਅੱਜ ਵਰਗਾ, ਜਦ ਸੁਰਿੰਦਰ ਛਿੰਦਾ 49 ਸਾਲ ਪਹਿਲਾਂ ਮਿਲਿਆ। ਲੁਧਿਆਣਾ ਵਿੱਚ ਜਿੱਥੇ ਅੱਜ ਗੁਰੂ ਨਾਨਕ ਸਟੇਡੀਅਮ ਹੈ, ਏਥੇ ਰੜਾ ਮੈਦਾਨ ਹੁੰਦਾ ਸੀ, ਜਿਸਨੂੰ ਰੱਖ ਬਾਗ ਕਹਿੰਦੇ ਸਨ। ਉਸਤਾਦ…