ਕੈਨੇਡੀਅਨ ਇਕਨਾਮਿਕ ਮਾਈਗ੍ਰੇਸ਼ਨ ਵੀਜ਼ੇ ਲਈ ਟੈਸਟ ਦੀ ਸ਼ੁਰੂਆਤ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 5 ਫਰਵਰੀ:
ਪੀਅਰਸਨ ਇੰਡੀਆ ਨੇ ਆਪਣੇ ਇੰਗਲਿਸ਼ ਲੈਂਗੂਏਜ ਪ੍ਰੋਫੀ
ਡਾਇਰੈਕਟਰ, ਪ੍ਰਭੁਲ ਰਵਿੰਦਰਨ ਨੇ ਇੱਥੇ ਦੱਸਿਆ ਕਿ ਹੁਣ ਕੈਨੇਡੀਅਨ ਨਾਗਰਿਕਤਾ ਲਈ ਸਥਾਈ ਇਕਨਾਮਿਕ ਇਮੀ ਗ੍ਰੇਸ਼ਨ ਦੇ ਉਦੇਸ਼ਾਂ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦਾ ਸਬੂਤ ਪੇਸ਼ ਕਰਨ ਲਈ ਵੀ ਇਸ ਟੈਸਟ ਦਾ ਸਹਾਰਾ ਲਿਆ ਜਾ ਸਕਦਾ ਹੈ। ਪਹਿਲੇ ਪੀਟੀਈ ਕੋਰ ਟੈਸਟ ਵਿਚ 12 ਫਰਵਰੀ ਤੋਂ ਸ਼ਾਮਲ ਹੋ ਇਆ ਜਾ ਸਕਦਾ ਹੈ। ਇਹ ਦੋ ਘੰਟੇ ਦੀ ਕੰਪਿਊਟਰ ਅਧਾਰਤ ਪ੍ਰੀਖਿਆ ਹੈ ਜੋ ਇੱਕ ਟੈਸਟ ਕੇਂਦਰ ਦੇ ਮਾਹੌਲ ਵਿੱਚ ਲਈ ਜਾਂਦੀ ਹੈ। ਇਸ ਦੇ ਤਹਿਤ ਅਗਰੇਜ਼ੀ ਭਾਸ਼ਾ ਦੇ ਚਾਰ ਮੁੱਖ ਹੁਨਰਾਂ ਜਿਵੇਂ ਕਿ ਬੋਲਣਾ, ਸੁਣਨਾ, ਪੜ੍ਹਨਾ ਅਤੇ ਲਿ ਖਣਾ ਆਦਿ ਨੂੰ ਜਾਂਚਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪੀਅਰਸਨ ਦਾ ਇਹ ਨਵਾਂ ਟੈਸਟ ਕੈਨੇਡੀ