ਜੰਗ ਬਹਾਦਰ ਗੋਇਲ ਤੇ ਜਗਦੀਪ ਸਿੱਧੂ ਨੂੰ ਮਿਲੇ ਰਾਗ ਪੁਰਸਕਾਰ
ਜੰਗ ਬਹਾਦਰ ਗੋਇਲ ਤੇ ਜਗਦੀਪ ਸਿੱਧੂ ਨੂੰ ਮਿਲੇ ਰਾਗ ਪੁਰਸਕਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਜਾਰੀ ਰਹੇਗੀ: ਪੁਰੇਵਾਲ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 10 ਫਰਵਰੀ: ਅਦਾਰਾ ਕਾਫਲਾ ਰਾਗ ਵੱਲੋਂ ਪੰਜਾਬ ਕਲਾ ਭਵਨ ‘ਚ ਕਰਵਾਏ ਸਨਮਾਨ ਸਮਾਗਮ ਦੌਰਾਨ ਜੰਗ ਬਹਾਦਰ ਗੋਇਲ ਨੂੰ ਇਕ ਲੱਖ ਰੁਪਏ ਤੇ ਜਗਦੀਪ ਸਿੱਧੂ ਨੂੰ 51 ਹਜਾਰ ਰੁਪਏ ਨਗਦ, ਫੁਲਕਾਰੀ ਅਤੇ…