ਪੰਜਾਬ ਲਈ ‘ਮੇਰੇ ਸ਼ਹਿਰ ਕੇ 100 ਰਤਨ’ ਸਕਾਲਰਸ਼ਿਪ ਪ੍ਰੋਗਰਾਮ ਲਾਂਚ ਹੋਇਆ
ਪੰਜਾਬ ਲਈ ‘ਮੇਰੇ ਸ਼ਹਿਰ ਕੇ 100 ਰਤਨ’ ਸਕਾਲਰਸ਼ਿਪ ਪ੍ਰੋਗਰਾਮ ਲਾਂਚ ਹੋਇਆ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 24 ਮਾਰਚ: ਪੰਜਾਬ ਭਰ ਦੇ 11,700 ਹੋਣਹਾਰ ਵਿਦਿਆਰਥੀਆਂ ਲਈ ਵਿਦਿਅਕ ਮੌਕਿਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਸਕਾਲਰਸ਼ਿਪ ਪ੍ਰੋਗਰਾਮ ‘ਮੇਰੇ ਸ਼ਹਿਰ ਕੇ 100 ਰਤਨ’ ਚੰਡੀਗੜ੍ਹ ਵਿੱਚ ਲਾਂਚ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ…